ਸਰੋਆ, ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰੋਆ ਤਹਿਸੀਲ ਬਲਾਚੌਰ ਦਾ ਇੱਕ ਪਿੰਡ ਹੈ ਜੋ ਭਾਰਤੀ ਪੰਜਾਬ ਵਿੱਚ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਇੱਕ ਪ੍ਰਾਚੀਨ ਪਿੰਡ ਹੈ ਜੋ ਜਿਸਦੀਆਂ ਜੜ੍ਹਾਂ ਸੁਤੰਤਰਤਾ ਯੁੱਗ ਤੋਂ ਪਹਿਲਾਂ ਦੇ ਜ਼ਮਾਨੇ ਵਿੱਚ ਮਿਲ਼ਦੀਆਂ ਹਨ, ਜਦੋਂ ਇਥੇ ਮੁਸਲਮਾਨਾਂ ਦੀ ਬਹੁਗਿਣਤੀ ਸੀ। ਅੱਜ ਵੀ ਇੱਥੇ ਉਸ ਸਮੇਂ ਦੇ ਘਰ ਮੌਜੂਦ ਹਨ।