ਸਰੋਜਨੀ ਗੋਗਤੇ
ਦਿੱਖ
ਸਰੋਜਨੀ ਗੋਗਤੇ (ਨੀ ਆਪਤੇ, ਜਨਮ 1942) ਭਾਰਤ ਦੀ ਇੱਕ ਸਾਬਕਾ ਬੈਡਮਿੰਟਨ ਖਿਡਾਰਨ ਹੈ।[1]
ਕਰੀਅਰ
[ਸੋਧੋ]ਗੋਗਤੇ ਨੇ ਆਪਣੀ ਭੈਣ ਸੁਨੀਲਾ ਆਪਤੇ ਨਾਲ ਭਾਰਤੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਦੋ ਵਿਅਕਤੀਗਤ ਅਤੇ ਤਿੰਨ ਡਬਲਜ਼ ਖਿਤਾਬ ਜਿੱਤੇ ਹਨ।[2]
ਹਵਾਲੇ
[ਸੋਧੋ]- ↑ Nadkarni, Shirish (7 April 2020). "Past Masters of Indian Badminton: Sarojini, Sunila and Sanjeevani Apte - a tale of three sisters who ruled the Nationals". Firstpost. Archived from the original on 18 July 2021. Retrieved 18 July 2021.
- ↑ Badminton Association of India. "List of Indian National Championship Winners". Archived from the original on 26 ਅਗਸਤ 2014. Retrieved 22 August 2014.
{{cite web}}
: Unknown parameter|dead-url=
ignored (|url-status=
suggested) (help)