ਸਮੱਗਰੀ 'ਤੇ ਜਾਓ

ਸਰੋਜਾ ਝੁਥੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰੋਜਾ ਕੁਮਾਰੀ ਝੁਥੂ (ਜਨਮ 5 ਜੂਨ, 1968) ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਸਨੇ 2006 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੁਸ਼ਮਾ ਰਾਣਾ ਨਾਲ ਔਰਤਾਂ ਦੀ 25 ਮੀਟਰ ਪਿਸਟਲ (ਜੋੜੀ) ਵਿੱਚ ਸੋਨ ਤਗਮਾ ਜਿੱਤਿਆ ਸੀ।[1]

ਹਵਾਲੇ

[ਸੋਧੋ]
  1. "JHUTHU Saroja Kumari". Melbourne 2006 Commonwealth Games Corporation. Archived from the original on 29 ਅਕਤੂਬਰ 2009. Retrieved 22 January 2010. {{cite web}}: Unknown parameter |dead-url= ignored (|url-status= suggested) (help)