ਸਲਾਨਾ ਟੂਰਨਾਮੈਂਟ ਪਲਾਹੀ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


  • ਜਨਵਰੀ 2016 ਇਤਿਹਾਸਕ ਪਿੰਡ ਪਲਾਹੀ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਲਾਹੀ ਸਾਹਿਬ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾੳੂਂਂਡ ਵਿਖੇ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ | ਇਸ ਖੇਡ ਮੇਲੇ ਦੇ ਪਹਿਲੇ ਦਿਨ ਅਰਦਾਸ ਉਪਰੰਤ ਮੈਚਾਂ ਦੀ ਆਰੰਭਤਾ ਬਲਜੀਤ ਸਿੰਘ ਸੱਲ ਪਲਾਹੀ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਕੀਤੀ | ਪਹਿਲੇ ਦਿਨ ਵੇਟ ਵਰਗ ਵਿਚ ਬਰਨਾ ਨੇ ਮੇਹਟਾਂ, ਨੰਗਲ ਮੱਝਾਂ ਨੇ ਖੋਥਰਾ, ਸੁਖਚੈਨਆਣਾ ਨੇ ਖਾਟੀ ਨੂੰ ਹਰਾ ਕੇ ਆਪਣੇ ਅੰਕਾਂ ਵਿਚ ਵਾਧਾ ਕੀਤਾ |[1]

ਟੂਰਨਾਮੈਂਟ ਦੇ ਆਖਰੀ ਦਿਨ ਪਿੰਡ ਪੱਧਰ ਫੁੱਟਬਾਲ ਮੁਕਾਬਲੇ ਵਿੱਚ ਅਤੇ 54 ਕਿੱਲੋ ਭਾਰ ਵਰਗ ਵਿੱਚ ਪਲਾਹੀ ਦੀਆਂ ਟੀਮਾਂ ਜੇਤੂ ਰਹੀਅਾਂ |[2]

ਮੈਚ ਸਾਰਣੀ 2016[ਸੋਧੋ]

ਸ਼ੁਰੂਆਤੀ ਮੈਚ ਕੁਆਰਟਰ ਫਾਇਨਲ ਸੈਮੀ-ਫਾਇਨਲ ਫਾਇਨਲ ਜੇਤੂ
ਡੁਮੇਲੀ V/S ਭਬਿਆਣਾ ਭਬਿਆਣਾ V/S ਜਗਤਪੁਰ ਜੱਟਾਂ
ਖਲਵਾੜਾ V/S ਜਗਤਪੁਰ ਜੱਟਾਂ ਬਘਾਣਾ V/S ਜਗਤਪੁਰ ਜੱਟਾਂ
ਖਾਟੀ V/S ਪਲਾਹੀ-B ਮੇਹਟਾ V/S ਪਲਾਹੀ-B
ਪਲਾਹੀ ਗੇਟ V/S ਮੇਹਟਾ ਜਗਤਪੁਰ ਜੱਟਾਂ V/S ਪਲਾਹੀ-A ਪਲਾਹੀ-A
ਬਘਾਣਾ V/S ਖੋਥੜਾ ਬਘਾਣਾ V/S ਰਿਹਾਣਾਜੱਟਾਂ
ਸੁਖਚੈਨਆਣਾ V/S ਰਿਹਾਣਾਜੱਟਾਂ ਮੇਹਟਾ V/S ਪਲਾਹੀ-A
ਨੰਗਲ ਮੱਝਾਂ V/S ਪਲਾਹੀ-A ਬਰਨਾ V/S ਪਲਾਹੀ-A
ਸਾਹਨੀ V/S ਬਰਨਾ


  • 14 ਵਾਂ ਸਲਾਨਾ ਛਿੰਜ ਮੇਲਾ ਪਲਾਹੀ ਸਾਹਿਬ 28 ਫਰਵਰੀ 2016 [3]
  • ਮਾਘੀ ਫੁੱਟਬਾਲ ਟੂਰਨਾਮੈਂਟ 29 ਫਰਵਰੀ ਤੋਂ 2 ਮਾਰਚ 2016

ਪਿੰਡ ਵਾਸੀਅਾਂ ਅਤੇ ਪੰਚਾੲਿਤ ਦੇ ਸਹਿਯੋਗ ਨਾਲ ਕਰਾੲਿਅਾ ਗਿਅਾ, ਜਿਸ ਵਿੱਚ ਬਘਾਣਾ, ਖਲਵਾੜਾ, ਪ੍ਰੇਮਪੁਰਾ ਪਿੰਡਾਂ ਤੋਂ ੲਿਲਾਵਾ ਹੋਰ 13 ਟੀਮਾਂ ਸ਼ਾਮਿਲ ਸਨ । ਟੂਰਨਾਮੈਂਟ ਦੇ ਆਖਰੀ ਦਿਨ ਪਿੰਡ ਪੱਧਰ ਫੁੱਟਬਾਲ ਮੁਕਾਬਲੇ ਵਿੱਚ ਬਘਾਣਾ ਅਤੇ 52 ਕਿੱਲੋ ਭਾਰ ਵਰਗ ਵਿੱਚ ਪਲਾਹੀ ਦੀ ਟੀਮ ਜੇਤੂ ਰਹੀ ।


ਮੈਚ ਸਾਰਣੀ 2017[ਸੋਧੋ]

ਜਨਵਰੀ 2017 ਇਤਿਹਾਸਕ ਪਿੰਡ ਪਲਾਹੀ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਲਾਹੀ ਸਾਹਿਬ ਵੱਲੋਂ ਫੁੱਟਬਾਲ ਸਟੇਡੀਅਮ ਪਲਾਹੀ ਗਰਾੳੂਂਂਡ ਵਿਖੇ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ | ਇਸ ਖੇਡ ਮੇਲੇ ਦੇ ਪਹਿਲੇ ਦਿਨ ਅਰਦਾਸ ਉਪਰੰਤ ਮੈਚਾਂ ਦੀ ਆਰੰਭਤਾ ਓਂਕਾਰ ਸਿੰਘ (ਕਾਰੀ) ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਕੀਤੀ |

ਸ਼ੁਰੂਆਤੀ ਮੈਚ ਕੁਆਰਟਰ ਫਾਇਨਲ ਸੈਮੀ-ਫਾਇਨਲ ਫਾਇਨਲ ਜੇਤੂ
ਬਰਨਾ - 0 V/S ਭੁਲਰਾਏ - 2 ਭੁਲਰਾਏ - 2 V/S ਭਾਬੀਆਣਾ - 1
ਖੋਥਰਾ-3 V/S ਪਲਾਹੀ B - 0 ਭੁਲਰਾਏ - 2 V/S ਪਲਾਹੀ ਗੇਟ
ਡੋਮੇਲੀ - 4 V/S ਬੋਪਾਰਾਏ - 1 ਡੋਮੇਲੀ - 0 V/S ਖੋਥਰਾ - 1
ਸੁਨਰਾਂ - 5 V/S ਖਲਵਾਰਾਂ - 4 ਭੁਲਰਾਏ - 1 V/S ਪਲਾਹੀ A - 2 ਪਲਾਹੀ A
ਨੰਗਲ਼ ਮੱਜਾ - 4 V/S ਜਗਜੀਤਪੁਰ - 5 ਜਗਜੀਤਪੁਰ - 4 V/S ਪਲਾਹੀ ਗੇਟ - 5
ਭਾਬੀਆਣਾ - 5 V/S ਮੇਹਟਾਂ- 4 ਖੋਥਰਾ - 0 V/S ਪਲਾਹੀ A - 3
ਸਾਹਨੀ- 1 V/S ਪਲਾਹੀ A - 3 ਸੁਨਰਾਂ - 0 V/S ਪਲਾਹੀ A - 3
ਪਲਾਹੀ ਗੇਟ - 1 V/S ਬਘਾਣਾ - 0

ਟੂਰਨਾਮੈਂਟ ਦੇ ਆਖਰੀ ਦਿਨ ਪਿੰਡ ਪੱਧਰ ਫੁੱਟਬਾਲ ਮੁਕਾਬਲੇ ਵਿੱਚ ਅਤੇ 54 ਕਿੱਲੋ ਭਾਰ ਵਰਗ ਵਿੱਚ ਪਲਾਹੀ ਦੀਆਂ ਟੀਮਾਂ ਜੇਤੂ ਰਹੀਅਾਂ |

ਹਵਾਲੇ[ਸੋਧੋ]

  1. "ਸਲਾਨਾ ਟੂਰਨਾਮੈਂਟ ਪਲਾਹੀ ਸਾਹਿਬ". Retrieved 23 ਫ਼ਰਵਰੀ 2016.  Check date values in: |access-date= (help)
  2. "ਸਲਾਨਾ ਟੂਰਨਾਮੈਂਟ ਪਲਾਹੀ ਸਾਹਿਬ". Retrieved 23 ਫ਼ਰਵਰੀ 2016.  Check date values in: |access-date= (help)
  3. "14 ਵਾਂ ਸਲਾਨਾ ਛਿੰਜ ਮੇਲਾ ਪਲਾਹੀ ਸਾਹਿਬ 28 ਫਰਵਰੀ 2016". Retrieved 25 ਫ਼ਰਵਰੀ 2016.  Check date values in: |access-date= (help)