ਸਮੱਗਰੀ 'ਤੇ ਜਾਓ

ਮੇਹਟਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੇਹਟਾਂ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਕਪੂਰਥਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਮੇਹਟਾਂ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ ਜੋ ਚੰਡੀਗੜ ਨੈਸ਼ਨਲ ਹਾਈਵੇ 1 (ਭਾਰਤ) ਤੇ ਸਥਿਤ ਹੈ। ਖੰਗੂੜਾ, ਨੰਗਲ ਮੱਝਾਂ ਆਦਿ ੲਿਸਦੇ ਗੁਅਾਂਢੀ ਪਿੰਡ ਹਨ ।

ਖੇਡ-ਗਤੀਵਿਧੀਆਂ

[ਸੋਧੋ]
  • ਮਿਤੀ-22 ਫਰਵਰੀ 2016 ਨੂੰ ਪਿੰਡ ਮੇਹਟਾਂ ਵਿੱਚ ਹੋਏ ਆਖਰੀ ਫੁੱਟਬਾਲ ਮੁਕਾਬਲੇ ਵਿੱਚ ਪਿੰਡ ਪੱਧਰ ਮੁਕਾਬਲੇ ਵਿੱਚ ਅਤੇ 54 ਕਿੱਲੋ ਭਾਰ ਵਰਗ ਵਿੱਚ ਪਲਾਹੀ ਦੀਆਂ ਟੀਮਾਂ ਜੇਤੂ ਰਹੀਅਾਂ ।
ਟੂਰਨਾਮੈਂਟ ਪਿੰਡ ਮੇਹਟਾਂ
ਟੂਰਨਾਮੈਂਟ ਪਿੰਡ ਮੇਹਟਾਂ
ਟੂਰਨਾਮੈਂਟ ਪਿੰਡ ਮੇਹਟਾਂ