ਸਲੇਮਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਲੇਮਸ਼ਾਹ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਫਾਜ਼ਿਲਕਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਫਾਜ਼ਿਲਕਾ
ਵੈੱਬਸਾਈਟwww.ajitwal.com

ਸਲੇਮਸ਼ਾਹ ਫਾਜ਼ਿਲਕਾ ਸ਼ਹਿਰ ਤੋਂ ਢਾਈ ਕਿਲੋਮੀਟਰ ਦੀ ਦੂਰੀ ’ਤੇ ਹਿੰਦ-ਪਾਕਿ ਸਰਹੱਦ ਦੀ ਸੜਕ ਉਪਰ ਸਥਿਤ ਹੈ। ਇਸ ਦੀ ਆਬਾਦੀ ਲਗਭਗ ਤਿੰਨ ਹਜ਼ਾਰ ਹੈ।[1]

ਸਹੂਲਤਾਂ[ਸੋਧੋ]

ਸਰਕਾਰੀ ਸੁਸਾਇਟੀ, ਸਰਕਾਰੀ ਮਿਡਲ ਸਕੂਲ, ਵੈਟਰਨਰੀ ਹਸਪਤਾਲ, ਵਾਟਰ ਵਰਕਸ, ਆਰ.ਓ. ਸਿਸਟਮ ਹੈ।

ਮੇਲਾ[ਸੋਧੋ]

ਇਸ ਪਿੰਡ ਵਿੱਚ ਹਰ ਸਾਲ 6-7 ਚੇਤ ਨੂੰ ਬਾਵਾ ਗੋਬਿੰਦ ਦਾਸ ਦੀ ਯਾਦ ਵਿੱਚ ਭਾਰੀ ਮੇਲਾ ਲਗਦਾ ਹੈ।

ਹਵਾਲੇ[ਸੋਧੋ]

  1. http://www.onefivenine.com/india/villages/Firozepur/Fazilka/Salem-Shah