ਸਲੇਸ਼ ਅਲੰਕਾਰ

From ਵਿਕੀਪੀਡੀਆ
Jump to navigation Jump to search

ਸਲੇਸ਼ ਅਲੰਕਾਰ ਭਾਰਤੀ ਕਾਵਿ-ਸ਼ਾਸਤਰ ਦੇ ਅਲੰਕਾਰ ਸਿਧਾਂਤ ਦੇ ਵਿੱਚ ਇੱਕ ਸ਼ਬਦ ਅਲੰਕਾਰ ਹੈ। ਜਿਥੇ ਕਿਸੇ ਰਚਨਾ ਵਿੱਚ ਕਿਸੇ ਸ਼ਬਦ ਦੇ ਇਕ ਤੋਂ ਵਧੇਰੇ ਅਰਥ ਹੋਣ ਤਾਂ ਉਸਨੂੰ ਸਲੇਸ਼ ਅਲੰਕਾਰ ਕਿਹਾ ਜਾਂਦਾ ਹੈ।

ਉਦਾਹਰਨ[edit]

ਉਸਦੀ ਅੱਖੀਆਂ ਦਾ ਪਾਣੀ
ਖਤਮ ਹੋਇਆ ਹੈ।

ਇਹਨਾਂ ਸਤਰਾਂ ਵਿੱਚ ਸ਼ਬਦ 'ਪਾਣੀ' ਦੇ ਦੋ ਅਰਥ ਹਨ; ਅਥਰੂ ਅਤੇ ਸ਼ਰਮ।