ਸਲੋਵਾਕੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਲੋਵਾਕਿਆ ਦਾ ਝੰਡਾ
ਸਲੋਵਾਕਿਆ ਦਾ ਨਿਸ਼ਾਨ

ਸਲੋਵਾਕੀਆ ਯੂਰਪ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਚੈਕੋਸਲੋਵਾਕੀਆ ਨਾਲੋਂ ਵੱਖ ਹੋਣ ਤੋਂ ਬਾਅਦ ਇਸ ਗਣਰਾਜ ਦਾ ਨਿਰਮਾਣ ਹੋਇਆ। ਇਸ ਦੇਸ਼ ਦੀ ਰਾਜਧਾਨੀ ਬਰਾਤੀਸਲਾਵਾ ਹੈ।

ਤਸਵੀਰਾਂ[ਸੋਧੋ]