ਸਲੋ ਫੂਡ
ਦਿੱਖ
ਨਿਰਮਾਣ | 1986 |
---|---|
ਮੁੱਖ ਦਫ਼ਤਰ | ਬਰਾ, ਇਟਲੀ |
ਮੈਂਬਰhip | 100,000 |
ਪ੍ਰਧਾਨ | ਕਾਰਲੋ ਪੇਤਰੀਨੀ |
ਵੈੱਬਸਾਈਟ | slowfood.com |
ਸਲੋ ਫੂਡ (ਅੰਗਰੇਜ਼ੀ: Slow Food) ਇੱਕ ਅੰਤਰਰਾਸ਼ਟਰੀ ਲਹਿਰ ਹੈ ਜੋ ਕਾਰਲੋ ਪੇਤਰੀਨੀ ਦੁਆਰਾ 1986 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਫਾਸਟ ਫੂਡ ਦੇ ਵਿਕਲਪ ਵਜੋਂ ਸ਼ੁਰੂ ਹੋਈ, ਇਸਦਾ ਮਕਸਦ ਰਵਾਇਤੀ ਅਤੇ ਖੇਤਰੀ ਰਸੋਈ ਪ੍ਰਬੰਧ ਨੂੰ ਬਚਾਈ ਰੱਖਣਾ ਹੈ। ਇਹ ਸਥਾਨਿਕ ਵਾਤਾਵਰਣ ਦੇ ਪੌਦਿਆਂ, ਬੀਜਾਂ ਅਤੇ ਪਸ਼ੂਆਂ ਦੀ ਖੇਤੀ ਨੂੰ ਉਤਸ਼ਾਹਿਤ ਕਰਦੀ ਹੈ। ਇਹ ਸਲੋ ਲਹਿਰ ਨਾਮ ਦੀ ਇੱਕ ਵੱਡੀ ਲਹਿਰ ਦਾ ਸਭ ਤੋਂ ਪਹਿਲਾ ਸਥਾਪਿਤ ਅੰਗ ਹੈ। ਇਸ ਲਹਿਰ ਦੇ 150 ਦੇਸ਼ਾਂ ਵਿੱਚ 100,000 ਤੋਂ ਉੱਪਰ ਮੈਂਬਰ ਹਨ।[1]
ਹਵਾਲੇ
[ਸੋਧੋ]- ↑ Slow Food International – Good, Clean and Fair Food. Web. 16 Nov. 2011. http://www.slowfood.com.