ਸਲਮਡੌਗ ਮਿਲੇਨੀਅਰ
ਸਲੰਮਡਾਗ ਮਿਲਿਓਨੀਅਰ | |
---|---|
ਨਿਰਦੇਸ਼ਕ | ਡੈਨੀ ਬੋਏਅਲ |
ਸਕਰੀਨਪਲੇਅ | ਸਿਮੋਨ ਬਿਊਫੇ |
ਨਿਰਮਾਤਾ | ਕ੍ਰਿਸ਼ਚੀਅਨ ਕੋਲਸਨ |
ਸਿਤਾਰੇ | ਦੇਵ ਪਟੇਲ ਫਰੀਦਾ ਪਿੰਟੋ ਮਾਧੁਰ ਮਿੱਤਲ ਅਨਿਲ ਕਪੂਰ ਇਰਫਾਨ ਖਾਨ |
ਸਿਨੇਮਾਕਾਰ | Anthony Dod Mantle |
ਸੰਪਾਦਕ | ਕਰਿਸ਼ ਡਿਕਨਜ |
ਸੰਗੀਤਕਾਰ | ਏ ਆਰ ਰਹਿਮਾਨ |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ | Pathé (ਯੂਕੇ) Eros Entertainment (India) Fox Searchlight Pictures Warner Bros. (US) Icon Film Distribution (Australia) |
ਰਿਲੀਜ਼ ਮਿਤੀਆਂ |
|
ਮਿਆਦ | 120 ਮਿੰਟ |
ਦੇਸ਼ | ਯੂ ਕੇ[1] |
ਭਾਸ਼ਾਵਾਂ | ਅੰਗਰੇਜ਼ੀ ਹਿੰਦੀ |
ਬਜ਼ਟ | $15 ਮਿਲੀਅਨ[2] |
ਬਾਕਸ ਆਫ਼ਿਸ | $377,910,544[2] |
ਸਲੰਮਡਾਗ ਮਿੱਲੀਅਨੇਰ ਡੈਨੀ ਬੋਏਅਲ ਦੁਆਰਾ ਨਿਰਦੇਸ਼ਿਤ 2008 ਵਿੱਚ ਰਿਲੀਜ਼ ਹੋਈ ਇੱਕ ਅੰਗਰੇਜ਼ੀ ਫ਼ਿਲਮ ਹੈ। ਇਸ ਫ਼ਿਲਮ ਨੂੰ 10 ਆਸਕਰ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਅਤੇ ਇਨ੍ਹਾਂ ਵਿੱਚੋਂ ਇਸਨੇ 8 ਇਨਾਮ ਜਿੱਤੇ।
ਕਹਾਣੀ
[ਸੋਧੋ]ਇਹ ਕਹਾਣੀ ਹੈ ਇੱਕ ਝੁੱਗੀਆਂ ਚ ਰਹਿਣ ਵਾਲੇ ਨੋਜਵਾਨ ਜਮਾਲ ਦੀ I ਉਹ ਇੱਕ ਰਿਆਲਿਟੀ ਸ਼ੋ ' ਕੋਣ ਬਣੇਗਾ ਕਰੋੜਪਤੀ ' ਦੇ ਵਿੱਚ ਹਿੱਸਾ ਲੈਂਦਾ ਅਤੇ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਹੋਇਆ 2 ਕਰੋੜ ਰੂਪਏ ਜਿੱਤ ਜਾਂਦਾ I ਹਰ ਸਵਾਲ ਕਿਸੇ ਨਾ ਕਿਸੇ ਰੂਪ ਚ ਉਸਦੇ ਜੀਵਨ ਸੰਘਰਸ਼ ਨਾ ਮੇਲ ਖਾਂਦਾ ਅਤੇ ਸਵਾਲਾਂ ਦੇ ਨਾਲ ਨਾਲ ਉਸਦੇ ਜੀਵਨ ਦੀ ਕਹਾਣੀ ਵੀ ਇੱਕ ਪਾਸੇ ਪੇਸ਼ ਕੀਤੀ ਜਾਂਦੀ ਹੈ I ਉਸਦੇ ਵੱਡੇ ਭਰਾ ਦਾ ਨਾਂ ਸਲੀਮ ਹੈ ਅਤੇ ਬਚਪਨ ਵਿੱਚ ਉਸਦੀ ਇੱਕ ਲਤੀਕਾ ਨਾਂ ਦੀ ਦੋਸਤ ਵੀ ਬਣ ਜਾਂਦੀ ਹੈ I
ਇਹ ਕਹਾਣੀ ਜਿੱਥੇ ਇੱਕ ਗਰੀਬ ਝੁੱਗੀਆਂ ਚ ਰਹਿਣ ਵਾਲੇ ਲੋਕਾਂ ਦੇ ਜੀਵਨ ਸੰਘਰਸ਼ ਨੂੰ ਵਿਖਾਉਂਦੀ ਹੈ ਉੱਥੇ ਦੁੱਜੇ ਪਾਸੇ ਹਾਈ ਕਲਾਸ ਸਮਾਜ ਵਿੱਚ ਪਿਛੜੇ ਲੋਕਾਂ ਦੀ ਬੇਕਦਰੀ ਤੇ ਵੀ ਚਾਨਣਾ ਪਾਉਂਦੀ ਹੈ I ਜਿਵੇਂ ਕਿ ਜਮਾਲ ਨੂੰ ਸ਼ੋ ਦੇ ਦੌਰਾਨ ਕਈ ਵਾਰ ਸ਼ੋ ਦੇ ਆਯੋਜਕ ਪ੍ਰੇਮ ਕੁਮਾਰ ਵੱਲੋ ਚਾਹ ਵਾਲਾ ਕਹਿ ਕੇ ਜਲੀਲ ਕੀਤਾ ਜਾਂਦਾ I ਹੋਰ ਤਾਂ ਹੋਰ ਸਲੀਮ ਦੀ ਕਾਬਲੀਅਤ ਤੇ ਸ਼ੱਕ ਕਰਕੇ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ I [1]
ਪਾਤਰ ਅਤੇ ਕਲਾਕਾਰ
[ਸੋਧੋ]- ਜਮਾਲ - ਦੇਵ ਪਟੇਲ
- ਲਤੀਕਾ - ਫ੍ਰੀਡਾ ਪਿੰਟੋ
- ਸਲੀਮ - ਮਧੁਰ ਮਿੱਤਲ
- ਪ੍ਰੇਮ ਕੁਮਾਰ - ਅਨਿਲ ਕਪੂਰ
- ਪੁਲਿਸ ਇੰਸਪੇਕ੍ਟਰ - ਇਰਫਾਨ ਖਾਨ
ਹਵਾਲੇ
[ਸੋਧੋ]- ↑ "Slumdog Millionaire (2008)". British Film Institute. Archived from the original on 2014-05-02. Retrieved 2014-05-21.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 "Slumdog Millionaire (2008)". Box Office Mojo. Retrieved 12 October 2009.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |