ਇਰਫ਼ਾਨ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਰਫਾਨ ਖ਼ਾਨ
IrrfanKhan.jpg
ਡਾਇਰੈਕਟਰ ਐਂਗ ਲੀ ਦੀ ਫ਼ਿਲਮ ਲਾਈਫ ਆਫ਼ ਪਾਈ ਦੀ ਪ੍ਰੈਸ ਕਾਨਫਰੰਸ ਸਮੇਂ ਨਵੀਂ ਦਿੱਲੀ ਵਿਖੇ ਇਰਫਾਨ ਖ਼ਾਨ
ਜਨਮਸਾਹਿਬਜ਼ਾਦੇ ਇਰਫਾਨ ਅਲੀ ਖਾਨ[1]
(1967-01-07) 7 ਜਨਵਰੀ 1967 (ਉਮਰ 53)[2]
ਜੈਪੁਰ, ਰਾਜਸਥਾਨ, ਭਾਰਤ
ਹੋਰ ਨਾਂਮਇਰਫਾਨ
ਸਾਥੀਸੁਤਪਾ ਸਿਕਦਰ (1995–ਹਾਲ)
ਵੈੱਬਸਾਈਟwww.irrfan.com

ਸਾਹਿਬਜ਼ਾਦੇ ਇਰਫਾਨ ਅਲੀ ਖਾਨ ਜਾਂ ਇਰਫਾਨ ਖਾਨ ਜਾਂ ਸਿਰਫ ਇਰਫਾਨ, (ਜਨਮ 7 ਜਨਵਰੀ 1967) ਹਿੰਦੀ ਫ਼ਿਲਮਾਂ, ਟੈਲੀਵਿਜਨ ਦੇ ਇੱਕ ਅਭਿਨੇਤਾ ਹਨ। ਉਸ ਨੇ ਦ ਵਾਰਿਅਰ, ਮਕਬੂਲ, ਹਾਸਿਲ, ਦ ਨੇਮਸੇਕ, ਰੋਗ ਵਰਗੀਆਂ ਫਿਲਮਾਂ ਵਿੱਚ ਆਪਣੇ ਅਭਿਨੇ ਦਾ ਲੋਹਾ ਮਨਵਾਇਆ। ਹਾਸਿਲ ਫਿਲਮ ਲਈ ਉਸ ਨੂੰ 2004 ਦਾ ਫ਼ਿਲਮਫ਼ੇਅਰ ਸਰਬਸ੍ਰੇਸ਼ਟ ਖਲਨਾਇਕ ਪੁਰਸਕਾਰ ਵੀ ਮਿਲਿਆ।

ਵਿਅਕਤੀਗਤ ਜੀਵਨ[ਸੋਧੋ]

ਇਰਫਾਨ ਦਾ ਜਨਮ 7 ਜਨਵਰੀ 1967 ਨੂੰ ਜੈਪੁਰ, ਰਾਜਸਥਾਨ ਵਿੱਚ ਹੋਇਆ ਸੀ। ਉਸ ਨੇ ਰਾਸ਼ਟਰੀ ਨਾਟ ਪਾਠਸ਼ਾਲਾ ਤੋਂ ਪੜ੍ਹਾਈ ਕੀਤੀ ਹੈ। 23 ਫਰਵਰੀ 1995 ਨੂੰ ਇਰਫਾਨ ਦਾ ਸੁਤਪਾ ਸਿਕਦਰ ਨਾਲ ਵਿਆਹ ਹੋਇਆ। ਸੁਤਪਾ ਵੀ ਰਾਸ਼ਟਰੀ ਨਾਟ ਪਾਠਸ਼ਾਲਾ ਨਾਲ ਸੰਬੰਧ ਰੱਖਦੀ ਹੈ।

ਪ੍ਰਮੁਖ ਫ਼ਿਲਮਾਂ[ਸੋਧੋ]

  • ਤਲਵਾਰ
ਸਾਲ ਫ਼ਿਲਮ ਚਰਿਤਰ ਟਿੱਪਣੀ
2008 ਭੋਪਾਲ ਮੂਵੀ
2008 ਦੇਹਲੀ 6
2008 ਰੋਡ ਟੂ ਲੱਦਾਖ ਸ਼ਫ਼ੀਕ
2008 ਸੰਡੇ ਕੁਮਾਰ
2007 ਲਾਇਫ਼ ਇਨ ਅ... ਮੈਟਰੋ ਮੋਂਟੀ
2007 ਅ ਮਾਇਟੀ ਹਾਰਟ
2007 ਪਾਰਟੀਸ਼ਨ ਅੰਗਰੇਜ਼ੀ ਫ਼ਿਲਮ
2007 ਮੇਰੀਡੀਅਨ ਦੇਵਰਾਜ
2007 ਮਾਇਗ੍ਰੇਸ਼ਨ ਅਭਅ
2006 ਦ ਨੇਮਸੇਕ
2006 ਦ ਕਿਲਰ
2006 ਯੂੰ ਹੋਤਾ ਤੋ ਕ੍ਯਾ ਹੋਤਾ
2006 ਸੈਨਿਕੁਡੁ ਤੇਲੁਗੁ ਫ਼ਿਲਮ
2006 ਸਿਰਫ਼ ੨੪ ਘੰਟੇ
2006 ਮਿਸਟਰ ੧੦੦%
2005 ਦੁਬਈ ਰਿਟਰਨ
2005 ਰੋਗ
2005 ਬੁਲੇਟ
2005 7½ ਫੇਰੇ ਮਨੋਜ
2005 ਚੇਹਰਾ ਚੰਦਰਨਾਥ ਦੀਵਾਨ
2005 ਚਾਕਲੇਟ
2005 ਗਰਮ
2004 ਸ਼ੈਡੋ ਆਫ ਟਾਇਮ ਅੰਗਰੇਜ਼ੀ ਫ਼ਿਲਮ
2004 ਆਨ
2004 ਚਰਸ
2003 ਮਕਬੂਲ ਮਕਬੂਲ
2003 ਹਾਸਿਲ
2003 ਦ ਬਾਇਪਾਸ ਪੁਲਿਸ ਵਾਲਾ
2003 ਧੁੰਧ ਅਜੀਤ ਖੁਰਾਨਾ
2003 ਫੁਟਪਾਥ ਸ਼ੇਖ
2003 ਸੁਪਾਰੀ
2002 ਕਾਲੀ ਸਲਵਾਰ
2002 ਗੁਨਾਹ ਏ ਸੀ ਪੀ ਦਿਗ੍ਵਿਜਅ ਪਾੰਡੇ
2002 ਬੋਕਸ਼ੂ ਦ ਮਿਥ ਅੰਗਰੇਜ਼ੀ ਫ਼ਿਲਮ
2002 ਪ੍ਰਥਾ ਅੰਗਰੇਜ਼ੀ ਫ਼ਿਲਮ
2001 ਦ ਵਾਰਿਅਰ
2001 ਕਸੂਰ
2000 ਘਾਤ
1998 ਸਚ ਅ ਲੌਂਗ ਜਰਨੀ
1998 ਬੜਾ ਦਿਨ ਪੁਲਿਸ ਇੰਸਪੇਕਟਰ
1997 ਪ੍ਰਾਇਵੇਟ ਡਿਟੈਕਟਿਵ ਇੰਸਪੇਕਟਰ ਖ਼ਾਨ
1994 ਵਾਦੇ ਇਰਾਦੇ
1991 ਏਕ ਡਾਕਟਰ ਕੀ ਮੌਤ
1990 ਚਾਣਕਿਆ
1990 ਦ੍ਰਿਸ਼ਟੀ ਰਾਹੁਲ
1989 ਕਮਲਾ ਕੀ ਮੌਤ ਅਜੀਤ
1988 ਸਲਾਮ ਬਾਮਬੇ

2012 the amzing spiderman english

ਨਾਮਾਂਕਨ ਔਰ ਪੁਰਸਕਾਰ[ਸੋਧੋ]

ਫ਼ਿਲਮਫ਼ੇਅਰ ਪੁਰਸਕਾਰ[ਸੋਧੋ]

ਹਵਾਲੇ[ਸੋਧੋ]

  1. Irrfan Khan's Profile
  2. "Irrfan turns 47". Bollywood Hungama. 13 January 2013.