ਸਮੱਗਰੀ 'ਤੇ ਜਾਓ

ਸਲਮਡੌਗ ਮਿਲੇਨੀਅਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਲੱਮਡੌਗ ਮਿਲੀਅਨੇਅਰਜ਼ ਤੋਂ ਮੋੜਿਆ ਗਿਆ)
ਸਲੰਮਡਾਗ ਮਿਲਿਓਨੀਅਰ
ਨਿਰਦੇਸ਼ਕਡੈਨੀ ਬੋਏਅਲ
ਸਕਰੀਨਪਲੇਅਸਿਮੋਨ ਬਿਊਫੇ
ਨਿਰਮਾਤਾਕ੍ਰਿਸ਼ਚੀਅਨ ਕੋਲਸਨ
ਸਿਤਾਰੇਦੇਵ ਪਟੇਲ
ਫਰੀਦਾ ਪਿੰਟੋ
ਮਾਧੁਰ ਮਿੱਤਲ
ਅਨਿਲ ਕਪੂਰ
ਇਰਫਾਨ ਖਾਨ
ਸਿਨੇਮਾਕਾਰAnthony Dod Mantle
ਸੰਪਾਦਕਕਰਿਸ਼ ਡਿਕਨਜ
ਸੰਗੀਤਕਾਰਏ ਆਰ ਰਹਿਮਾਨ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰPathé (ਯੂਕੇ)
Eros Entertainment (India)
Fox Searchlight Pictures
Warner Bros.
(US)
Icon Film Distribution (Australia)
ਰਿਲੀਜ਼ ਮਿਤੀਆਂ
ਮਿਆਦ
120 ਮਿੰਟ
ਦੇਸ਼ਯੂ ਕੇ[1]
ਭਾਸ਼ਾਵਾਂਅੰਗਰੇਜ਼ੀ
ਹਿੰਦੀ
ਬਜ਼ਟ$15 ਮਿਲੀਅਨ[2]
ਬਾਕਸ ਆਫ਼ਿਸ$377,910,544[2]

ਸਲੰਮਡਾਗ ਮਿੱਲੀਅਨੇਰ ਡੈਨੀ ਬੋਏਅਲ ਦੁਆਰਾ ਨਿਰਦੇਸ਼ਿਤ 2008 ਵਿੱਚ ਰਿਲੀਜ਼ ਹੋਈ ਇੱਕ ਅੰਗਰੇਜ਼ੀ ਫ਼ਿਲਮ ਹੈ। ਇਸ ਫ਼ਿਲਮ ਨੂੰ 10 ਆਸਕਰ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਅਤੇ ਇਨ੍ਹਾਂ ਵਿੱਚੋਂ ਇਸਨੇ 8 ਇਨਾਮ ਜਿੱਤੇ।

ਕਹਾਣੀ

[ਸੋਧੋ]

ਇਹ ਕਹਾਣੀ ਹੈ ਇੱਕ ਝੁੱਗੀਆਂ ਚ ਰਹਿਣ ਵਾਲੇ ਨੋਜਵਾਨ ਜਮਾਲ ਦੀ I ਉਹ ਇੱਕ ਰਿਆਲਿਟੀ ਸ਼ੋ ' ਕੋਣ ਬਣੇਗਾ ਕਰੋੜਪਤੀ ' ਦੇ ਵਿੱਚ ਹਿੱਸਾ ਲੈਂਦਾ ਅਤੇ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਹੋਇਆ 2 ਕਰੋੜ ਰੂਪਏ ਜਿੱਤ ਜਾਂਦਾ I ਹਰ ਸਵਾਲ ਕਿਸੇ ਨਾ ਕਿਸੇ ਰੂਪ ਚ ਉਸਦੇ ਜੀਵਨ ਸੰਘਰਸ਼ ਨਾ ਮੇਲ ਖਾਂਦਾ ਅਤੇ ਸਵਾਲਾਂ ਦੇ ਨਾਲ ਨਾਲ ਉਸਦੇ ਜੀਵਨ ਦੀ ਕਹਾਣੀ ਵੀ ਇੱਕ ਪਾਸੇ ਪੇਸ਼ ਕੀਤੀ ਜਾਂਦੀ ਹੈ I ਉਸਦੇ ਵੱਡੇ ਭਰਾ ਦਾ ਨਾਂ ਸਲੀਮ ਹੈ ਅਤੇ ਬਚਪਨ ਵਿੱਚ ਉਸਦੀ ਇੱਕ ਲਤੀਕਾ ਨਾਂ ਦੀ ਦੋਸਤ ਵੀ ਬਣ ਜਾਂਦੀ ਹੈ I

ਇਹ ਕਹਾਣੀ ਜਿੱਥੇ ਇੱਕ ਗਰੀਬ ਝੁੱਗੀਆਂ ਚ ਰਹਿਣ ਵਾਲੇ ਲੋਕਾਂ ਦੇ ਜੀਵਨ ਸੰਘਰਸ਼ ਨੂੰ ਵਿਖਾਉਂਦੀ ਹੈ ਉੱਥੇ ਦੁੱਜੇ ਪਾਸੇ ਹਾਈ ਕਲਾਸ ਸਮਾਜ ਵਿੱਚ ਪਿਛੜੇ ਲੋਕਾਂ ਦੀ ਬੇਕਦਰੀ ਤੇ ਵੀ ਚਾਨਣਾ ਪਾਉਂਦੀ ਹੈ I ਜਿਵੇਂ ਕਿ ਜਮਾਲ ਨੂੰ ਸ਼ੋ ਦੇ ਦੌਰਾਨ ਕਈ ਵਾਰ ਸ਼ੋ ਦੇ ਆਯੋਜਕ ਪ੍ਰੇਮ ਕੁਮਾਰ ਵੱਲੋ ਚਾਹ ਵਾਲਾ ਕਹਿ ਕੇ ਜਲੀਲ ਕੀਤਾ ਜਾਂਦਾ I ਹੋਰ ਤਾਂ ਹੋਰ ਸਲੀਮ ਦੀ ਕਾਬਲੀਅਤ ਤੇ ਸ਼ੱਕ ਕਰਕੇ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ I [1]

ਪਾਤਰ ਅਤੇ ਕਲਾਕਾਰ

[ਸੋਧੋ]
  • ਜਮਾਲ - ਦੇਵ ਪਟੇਲ
  • ਲਤੀਕਾ - ਫ੍ਰੀਡਾ ਪਿੰਟੋ
  • ਸਲੀਮ - ਮਧੁਰ ਮਿੱਤਲ
  • ਪ੍ਰੇਮ ਕੁਮਾਰ - ਅਨਿਲ ਕਪੂਰ
  • ਪੁਲਿਸ ਇੰਸਪੇਕ੍ਟਰ - ਇਰਫਾਨ ਖਾਨ

ਹਵਾਲੇ

[ਸੋਧੋ]
  1. "Slumdog Millionaire (2008)". British Film Institute. Archived from the original on 2014-05-02. Retrieved 2014-05-21. {{cite web}}: Unknown parameter |dead-url= ignored (|url-status= suggested) (help)
  2. 2.0 2.1 "Slumdog Millionaire (2008)". Box Office Mojo. Retrieved 12 October 2009.