ਸਵਰਨ ਨੂਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਵਰਨ ਨੂਰਾਂ
ਵੰਨਗੀ(ਆਂ) ਸੂਫੀ ਸੰਗੀਤ
ਕਿੱਤਾ ਸੰਗੀਤਕਾਰ
ਸਾਜ਼ Vocalist

ਸਵਰਨ ਨੂਰਾਂ ਅੰਮ੍ਰਿਤਸਰ, ਪੰਜਾਬ, ਭਾਰਤ ਤੋਂ ਇੱਕ ਸੂਫੀ ਗਾਇਕ ਹੈ।[1]

ਮੁੱਢਲੀ ਜ਼ਿੰਦਗੀ[ਸੋਧੋ]

ਸਵਰਨ ਨੂਰਾਂ ਮਸ਼ਹੂਰ ਸੂਫੀ ਗਾਇਕ, ਬੀਬੀ ਨੂਰਾਂ ਦੇ ਘਰ ਪੈਦਾ ਹੋਈ ਸੀ। ਉਸ ਦਾ ਪਰਿਵਾਰ ਲਾਇਲਪੁਰ, ਹੁਣ ਪਾਕਿਸਤਾਨ ਵਿੱਚ ਵੱਸਦਾ ਸੀ।

ਹਵਾਲੇ[ਸੋਧੋ]