ਸਵੈਸਾਚੀ ਪਾਂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਵੈਸਾਚੀ ਪਾਂਡਾ ਭਾਰਤ ਦਾ ਇੱਕ ਨਕਸਲਵਾਦੀ-ਮਾਓਵਾਦੀ ਆਗੂ ਹੈ।[1] ਉਹ ਦੋ ਇਤਾਲਵੀ ਸੈਲਾਨੀਆਂ ਨੂੰ ਅਗਵਾ ਕਰਨ ਵਿੱਚ ਕਥਿਤ ਰੋਲ ਕਾਰਨ ਚਰਚਾ ਵਿੱਚ ਆਇਆ ਸੀ।

ਸਵੈਸਾਚੀ ਪਾਂਡਾ ਨੂੰ ਕੁਝ ਸਮਾਂ ਪਹਿਲਾਂ ਸੀ.ਪੀ.ਆਈ. (ਮਾਓਵਾਦੀ) ਨੇ ਜਥੇਬੰਦੀ ਵਿਚੋਂ ਕੱਢ ਦਿੱਤਾ ਸੀ ਅਤੇ ਉਸ ਨੇ ਆਪਣੀ ਵੱਖਰੀ ਉੜੀਸਾ ਮਾਓਵਾਦੀ ਪਾਰਟੀ ਬਣਾ ਲਈ ਸੀ।

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਪਾਂਡਾ ਇੱਕ ਆਜ਼ਾਦੀ ਘੁਲਾਟੀਏ ਅਤੇ ਰਨਪੁਰ ਤੋਂ ਤਿੰਨ-ਵਾਰ ਸੀ.ਪੀ.ਆਈ. (ਐਮ) ਦੇ ਵਿਧਾਇਕ, ਸ਼੍ਰੀ ਰਮੇਸ਼ ਪਾਂਡਾ ਦਾ ਪੁੱਤਰ ਹੈ। ਉਸ ਨੇ ਪੁਰੀ ਦੇ ਸਾਮੰਤ ਚੰਦਰ ਸ਼ੇਖਰ ਸਰਕਾਰੀ ਕਾਲਜ ਤੋਂ ਗਣਿਤ ਵਿੱਚ ਗ੍ਰੈਜੂਏਟ ਹੈ।[2] ਉਹ ਨਿਮਪਾਰਾ ਤੋਂ ਸੁਭਾਸ਼ਰੀ ਜਾਂ ਮਿਲੀ ਪਾਂਡਾ ਨਾਲ ਵਿਆਹਿਆ ਹੈ।[3]

ਹਵਾਲੇ[ਸੋਧੋ]

  1. "Sabyasachi seeks clarification in fresh tape; No word from Hikaka abductors". Times of India. 11 April 2012. Archived from the original on 2013-12-15. Retrieved 2014-07-18. {{cite news}}: Unknown parameter |dead-url= ignored (|url-status= suggested) (help)
  2. "The Final Battle of Sabyasachi Panda". openthemagazine.com. 25 August 2012.
  3. Mohanty, Meera (21 March 2014). "Maoist leader Sabyasachi Panda's wife Mili Panda makes political debut in Odisha". Economic Times. PTI. Retrieved 18 July 2014.