ਸਮੱਗਰੀ 'ਤੇ ਜਾਓ

ਸਹਰ ਅੰਸਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਹਿਰ ਅੰਸਾਰੀ, (ਉਰਦੂ: سحر انصاری) (ਜਨਮ: 27 ਦਸੰਬਰ 1939, ਔਰੰਗਾਬਾਦ, ਮਹਾਰਾਸ਼ਟਰ)[1] ਕਰਾਚੀ, ਪਾਕਿਸਤਾਨ ਤੋਂ ਇੱਕ ਉਰਦੂ ਕਵੀ ਅਤੇ ਭਾਸ਼ਾ ਵਿਗਿਆਨੀ ਹੈ।[2][3] ਉਹ ਕਰਾਚੀ ਯੂਨੀਵਰਸਿਟੀ ਨਾਲ ਉਰਦੂ ਵਿਭਾਗ ਦੇ ਪ੍ਰੋਫੈਸਰ ਅਤੇ ਚੇਅਰਮੈਨ ਵਜੋਂ ਜੁੜੇ ਰਹੇ।[4]

ਸਹਿਰ ਨੂੰ 2006 ਵਿੱਚ ਪਾਕਿਸਤਾਨ ਸਰਕਾਰ ਦੁਆਰਾ ਤਮਘਾ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਗਿਆ ਸੀ।[5]

ਵਿਵਾਦ

[ਸੋਧੋ]

ਅੰਸਾਰੀ ਨੂੰ 2018 ਵਿੱਚ ਕਰਾਚੀ ਯੂਨੀਵਰਸਿਟੀ ਦੀ ਇੱਕ ਸਾਥੀ ਮਹਿਲਾ ਪ੍ਰੋਫੈਸਰ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਕਥਿਤ ਛੇੜਛਾੜ ਦੀ ਘਟਨਾ ਦੋ ਸਾਲ ਪਹਿਲਾਂ ਵਾਪਰੀ ਸੀ ਅਤੇ ਉਦੋਂ ਤੋਂ ਦੋ ਕਮੇਟੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਸੀ।[6]

ਹਵਾਲੇ

[ਸੋਧੋ]
  1. "Sahar Ansari - Profile & Biography". Rekhta. Retrieved 2021-06-25.
  2. "Say no to harassment". The Nation (in ਅੰਗਰੇਜ਼ੀ). 2018-10-02. Retrieved 2020-01-19.
  3. Alvi, Asad. "'Never marry a poet': A Pakistani feminist on the dangers of the hypocritical intellectual male". Scroll.in (in ਅੰਗਰੇਜ਼ੀ (ਅਮਰੀਕੀ)). Retrieved 2020-01-19.
  4. The concept. Raja Afsar Khan. 2004. p. 31.
  5. "127 awards conferred on Pakistan Day". Dawn (newspaper). March 24, 2006. Archived from the original on 27 September 2007. Retrieved 20 November 2022.
  6. "Dr Sahar Ansari found guilty of sexually harassing fellow KU professor". www.thenews.com.pk (in ਅੰਗਰੇਜ਼ੀ). Retrieved 2020-01-19.