ਸਹਰ ਜ਼ਮਾਨ (ਫੁੱਟਬਾਲਰ)
ਦਿੱਖ
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | Sahar Zaman | ||
ਜਨਮ ਮਿਤੀ | 6 ਦਸੰਬਰ 1996 | ||
ਪੋਜੀਸ਼ਨ | Midfielder | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
Young Rising Star FFC | |||
ਅੰਤਰਰਾਸ਼ਟਰੀ ਕੈਰੀਅਰ | |||
Pakistan | |||
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ |
ਸਹਰ ਜ਼ਮਾਨ (ਜਨਮ 6 ਦਸੰਬਰ 1996) ਇੱਕ ਪਾਕਿਸਤਾਨੀ ਮਹਿਲਾ ਅੰਤਰਰਾਸ਼ਟਰੀ ਫੁੱਟਬਾਲਰ ਹੈ, ਜੋ ਇੱਕ ਮਿਡਫੀਲਡਰ ਵਜੋਂ ਖੇਡਦੀ ਹੈ। ਉਹ ਪਾਕਿਸਤਾਨ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਦੀ ਮੈਂਬਰ ਹੈ।
ਕਰੀਅਰ
[ਸੋਧੋ]ਜ਼ਮਨ ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ਦੀ ਰਹਿਣ ਵਾਲੀ ਹੈ। [1] ਇੱਕ ਇੰਟਰਵਿਉ ਵਿੱਚ ਜ਼ਮਾਨ ਨੇ ਕਿਹਾ ਕਿ ਉਹ ਅਮਰੀਕੀ ਗੋਲਕੀਪਰ ਹੋਪ ਸੋਲੋ ਤੋਂ ਪ੍ਰੇਰਿਤ ਸੀ।[1] ਜ਼ਮਾਨ ਨੇ 13 ਸਾਲ ਦੀ ਉਮਰ ਵਿੱਚ ਬੰਗਲਾਦੇਸ਼ ਵਿੱਚ ਭਾਰਤੀ ਮਹਿਲਾਵਾਂ ਦੇ ਵਿਰੁੱਧ ਮੈਚ ਵਿੱਚ ਪਾਕਿਸਤਾਨ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[1] ਉਸਨੇ 2012 ਦੀ ਸੈਫ਼ ਮਹਿਲਾ ਚੈਂਪੀਅਨਸ਼ਿਪ ਤੋਂ ਪਹਿਲਾਂ ਪਾਕਿਸਤਾਨ ਦੇ ਇੱਕ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ ਸੀ ਅਤੇ 2014 ਦੀ ਪਾਕ ਬਹਿਰੀਨ ਮਹਿਲਾ ਲੜੀ ਲਈ ਟੀਮ ਵਿੱਚ ਵੀ ਸੀ, ਜੋ ਕਿ 2014 ਸੈਫ਼ ਮਹਿਲਾ ਚੈਂਪੀਅਨਸ਼ਿਪ ਤੋਂ ਪਹਿਲਾਂ ਸੀ।[2][3] ਕਲੱਬ ਪੱਧਰ 'ਤੇ ਜ਼ਮਾਨ ਪਾਕਿਸਤਾਨ ਵਿੱਚ ਯੰਗ ਰਾਈਜ਼ਿੰਗ ਸਟਾਰ ਐਫ.ਐਫ.ਸੀ. ਲਈ ਖੇਡੀ ਹੈ।[1]
ਸਨਮਾਨ
[ਸੋਧੋ]- ਰਾਸ਼ਟਰੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ : 2020, ਗੋਲਡਨ ਬੂਟ, 27 ਗੋਲ [4]
ਹਵਾਲੇ
[ਸੋਧੋ]- ↑ 1.0 1.1 1.2 1.3 Abbasi, Kashif (17 March 2014). "Woman footballer says dream to wear national colour fulfilled". Dawn. Retrieved 2 February 2017.
- ↑ Rahim, Abdul (31 July 2012). "Player's training will take off on 3rd August". The Olympic Sports. Archived from the original on 17 ਜੁਲਾਈ 2020. Retrieved 2 February 2017.
{{cite web}}
: Unknown parameter|dead-url=
ignored (|url-status=
suggested) (help) - ↑ "Pak-Bahrain women series to provide a boost for the SA event". The Capital Post. 20 October 2014. Retrieved 2 February 2017.
- ↑ Lakhani, Faizan (2020-01-12). "Pakistan Army trounces Karachi United 7-1 to lift NWFC trophy". Geo News. Retrieved 2020-02-24.