ਸਮੱਗਰੀ 'ਤੇ ਜਾਓ

ਸ਼ਕੁੰਤਲਾ ਦੇਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਕੁੰਤਲਾ ਦੇਵੀ
शकुंतला देवी
ਵਿਧਾਇਕ, 16ਵੀਂ ਵਿਧਾਨ ਸਭਾ
ਤੋਂ ਪਹਿਲਾਂ ਮਿਥਲੇਸ ਕੁਮਾਰ
ਹਲਕਾਪੋਵਯਾਨ
ਨਿੱਜੀ ਜਾਣਕਾਰੀ
ਜਨਮ12 ਅਗਸਤ 1972 (ਉਮਰ 44)
ਸ਼ਾਹਜਹਾਨਪੁਰ ਜ਼ਿਲ੍ਹਾ[1]
ਕੌਮੀਅਤ India
ਸਿਆਸੀ ਪਾਰਟੀਸਮਾਜਵਾਦੀ ਪਾਰਟੀ[1]
ਜੀਵਨ ਸਾਥੀਮਿਥਲੇਸ ਕੁਮਾਰ (ਪਤੀ)
ਬੱਚੇ02 ਪੁੱਤਰ ਤੇ 01 ਧੀ
ਰਿਹਾਇਸ਼ਸ਼ਾਹਜਹਾਨਪੁਰ ਜ਼ਿਲ੍ਹਾ
ਅਲਮਾ ਮਾਤਰChatripati Shivaji Inter Jogi Ther College[2]
ਪੇਸ਼ਾਸਿਆਸਤਦਾਨ

ਸ਼ਕੁੰਤਲਾ ਦੇਵੀ (ਹਿੰਦੀ:शकुंतला देवी

) ਇੱਕ ਭਾਰਤੀ ਸਿਆਸਤਦਾਨ ਅਤੇ ਉੱਤਰ ਪ੍ਰਦੇਸ਼ ਦੀ 16ਵੀਂ ਵਿਧਾਨ ਸਭਾ ਦੀ ਮੈਂਬਰ ਹੈ। ਉਹ ਉੱਤਰ ਪ੍ਰਦੇਸ਼ ਦੇ ਪੋਵਯਾਨ ਹਲਕੇ ਦੀ ਨੁਮਾਇੰਦਗੀ ਕਰਦਾ ਹੈ ਅਤੇ ਸਮਾਜਵਾਦੀ ਪਾਰਟੀ ਸਿਆਸੀ ਪਾਰਟੀ ਦਾ ਮੈਂਬਰ ਹੈ।[3][3]

ਮੁਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਸ਼ਕੁੰਤਲਾ ਦੇਵੀ ਦਾ ਜਨਮ ਸ਼ਾਹਜਹਾਨਪੁਰ ਜ਼ਿਲ੍ਹੇ ਵਿੱਚ ਹੋਇਆ ਸੀ।  ਉਸ ਨੇ ਛਤਰਪਤੀ ਸ਼ਿਵਾਜੀ ਇੰਟਰ ਜੋਗੀ  ਕਾਲਜ ਅਤੇ ਅੱਠਵੇ ਗਰੇਡ ਤੱਕ ਪੜ੍ਹਾਈ ਕੀਤੀ ਹੈ।

ਸਿਆਸੀ ਕੈਰੀਅਰ

[ਸੋਧੋ]

ਸ਼ਕੁੰਤਲਾ ਦੇਵੀ ਇੱਕ ਵਾਰ ਵਿਧਾਇਕ ਰਹੀ ਹੈ। ਉਹ ਉੱਤਰ ਪ੍ਰਦੇਸ਼ ਦੇ ਪੋਵਾਯਾਨ ਹਲਕੇ ਦੀ ਨੁਮਾਇੰਦਗੀ ਕਰਦਾ ਹੈ ਅਤੇ ਸਮਾਜਵਾਦੀ ਪਾਰਟੀ ਦਾ ਮੈਂਬਰ ਹੈ।

ਅਹੁਦੇ

[ਸੋਧੋ]
# ਤੋਂ ਨੂੰ ਸਥਿਤੀ ਟਿੱਪਣੀਆਂ 
01 2012 ਮੌਜੂਦਾ ਮੈਂਬਰ, 16ਵੀਂ ਵਿਧਾਨ ਸਭਾ

ਇਹ ਵੀ ਵੇਖੋ

[ਸੋਧੋ]
  • ਪੋਵਾਯਾਨ (ਵਿਧਾਨ ਸਭਾ ਹਲਕੇ)
  • 16ਵੀਂ ਉੱਤਰ ਪ੍ਰਦੇਸ਼ ਵਿਧਾਨ ਸਭਾ 
  • ਉੱਤਰ ਪ੍ਰਦੇਸ਼ ਵਿਧਾਨ ਸਭਾ

ਹਵਾਲੇ

[ਸੋਧੋ]
  1. 1.0 1.1 1.2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Member Profile
  2. "Candidate affidavit". My neta.info. Retrieved Dec 2015. {{cite news}}: Check date values in: |accessdate= (help)
  3. 3.0 3.1 {{cite news}}: Empty citation (help)