ਸ਼ਕੁੰਤਲਾ (ਰਾਜਾ ਰਵੀ ਵਰਮਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਕੁੰਤਲਾ
ਕਲਾਕਾਰਰਾਜਾ ਰਵੀ ਵਰਮਾ
ਸਾਲ1870
ਕਿਸਮਕੈਨਵਸ ਤੇ ਤੇਲ ਚਿੱਤਰ
ਜਗ੍ਹਾਕਿਲਿਮਾਨੂਰ

ਸ਼ਕੁੰਤਲਾ ਜਾਂ ਦੁਸ਼ਿਅੰਤ ਨੂੰ ਭਾਲਦੀ ਸ਼ਕੁੰਤਲਾ ਮਸ਼ਹੂਰ ਭਾਰਤੀ ਪੇਂਟਰ ਰਾਜਾ ਰਵੀ ਵਰਮਾ ਦੀ ਇੱਕ ਐਪਿਕ ਪੇਂਟਿੰਗ ਹੈ। ਰਾਜਾ ਰਵੀ ਵਰਮਾ ਨੇ ਇਸ ਪੇਂਟਿੰਗ ਵਿੱਚ ਮਹਾਭਾਰਤ ਦੀ ਇੱਕ ਮਸ਼ਹੂਰ ਪਾਤਰ, ਸ਼ਕੁੰਤਲਾ ਨੂੰ ਆਪਣੇ ਪੈਰ ਵਿੱਚੋਂ ਕੰਡਾ ਕੱਢਣ ਦੇ ਬਹਾਨੇ, ਆਪਣੇ ਪਤੀ/ਪ੍ਰੇਮੀ, ਦੁਸ਼ਿਅੰਤ ਦੀ ਇੱਕ ਹੋਰ ਝਲਕ ਲਈ ਪਿੱਛੇ ਵੱਲ ਅਹੁਲਦੀ ਚਿਤਰਿਆ ਹੈ।