ਸ਼ਟੈਫ਼ਾਨ ਹੈੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਟੈਫ਼ਾਨ ਵਾਲਟਰ ਹੈੱਲ
ਸ਼ਟੈਫ਼ਾਨ ਡਬਲਿਊ ਹੈੱਲ
ਜਨਮ (1962-12-23) 23 ਦਸੰਬਰ 1962 (ਉਮਰ 60)
ਅਰਾਦ, ਰੋਮਾਨੀਆ
ਨਾਗਰਿਕਤਾਜਰਮਨ
ਖੇਤਰPhysical chemistry
ਅਦਾਰੇEuropean Molecular Biology Laboratory
Max Planck Institute for Biophysical Chemistry
ਜਰਮਨ ਕੈਂਸਰ ਰਿਸਰਚ ਸੈਂਟਰ
ਥੀਸਿਸ(1990)
ਮਸ਼ਹੂਰ ਕਰਨ ਵਾਲੇ ਖੇਤਰSTED microscopy
ਅਹਿਮ ਇਨਾਮNobel Prize in Chemistry (2014)
Kavli Prize in Nanoscience (2014)
Otto Hahn Prize (2009)
Gottfried Wilhelm Leibniz Prize (2008)
ਅਲਮਾ ਮਾਤਰਹਾਇਡੇਲਬਰਗ ਯੂਨੀਵਰਸਿਟੀ

ਸ਼ਟੈਫ਼ਾਨ ਹੈੱਲ (੨੩ ਦਸੰਬਰ ੧੯੬੨ ਦਾ ਜਨਮ) ਇੱਕ ਰੋਮਾਨੀਆ ਦਾ ਜੰਮਪਲ ਜਰਮਨ ਭੌਤਿਕ ਵਿਗਿਆਨੀ ਹੈ ਅਤੇ ਗਟਿੰਗਨ, ਜਰਮਨੀ ਵਿਚਲੇ ਮਾਕਸ ਪਲਾਂਕ ਜੀਵ-ਭੌਤਿਕੀ ਰਸਾਇਣ ਵਿਗਿਆਨ ਇੰਸਟੀਚਿਊਟ ਦਾ ਇੱਕ ਸੰਚਾਲਕ ਹੈ।[1] ਇਹਨੂੰ ੨੦੧੪ ਵਿੱਚ ਐਰਿਕ ਬੈੱਟਸਿਸ਼ ਅਤੇ ਵਿਲੀਅਮ ਮੋਐਰਨਰ ਸਮੇਤ "ਪਰਾ-ਗਿਣਤੀ ਫ਼ਲੋਰ-ਪ੍ਰਕਾਸ਼ ਖ਼ੁਰਦਬੀਨੀ ਦੇ ਵਿਕਾਸ" ਲਈ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।[2]

ਹਵਾਲੇ[ਸੋਧੋ]