ਸ਼ਤਾਬਦੀ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਤਾਬਦੀ ਐਕਸਪ੍ਰੈਸ
Bhopalshatabdi.jpg
ਭੋਪਾਲ ਸ਼ਤਾਬਦੀ ਐਕਸਪ੍ਰੈਸ (ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ)
Info
ਮੁੱਖ (s):ਪ੍ਰਚਲਨ ਭਾਰਤ 1988 -
ਫਲੀਟ ਦਾ ਆਕਾਰ: 22
ਅਧਾਰ ਕੰਪਨੀ: ਭਾਰਤੀ ਰੇਲਵੇ
ਸ਼ਤਾਬਦੀ ਰੇਲਗੱਡੀਆਂ ਦਾ ਰੂਟ ਮੈਪ

ਸ਼ਤਾਬਦੀ ਐਕਸਪ੍ਰੈਸ ਰੇਲਗੱਡੀਆਂ ਤੇਜ ਚਲਣ ਵਾਲੀਆਂ ਸਵਾਰੀ ਗੱਡੀਆਂ ਦਾ ਇੱਕ ਸਮੂਹ ਹੈ ਜਿਸਨੂੰ ਭਾਰਤੀ ਰੇਲ ਚਲਾਉਂਦੀ ਹੈ। ਇਹ ਭਾਰਤ ਦੇ ਵੱਡੇ, ਮਹੱਤਵਪੂਰਣ ਅਤੇ ਪੇਸ਼ਾਵਰਾਨਾ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ। ਸ਼ਤਾਬਦੀ ਐਕਸਪ੍ਰੈਸ ਗੱਡੀਆਂ ਦਿਨ ਦੇ ਸਮੇਂ ਚਲਦੀਆਂ ਹਨ ਅਤੇ ਇਹ ਆਪਣੇ ਮੂਲਸਥਾਨ ਅਤੇ ਪਹੁੰਚਸਥਾਨ ਦੀ ਯਾਤਰਾ ਇੱਕ ਦਿਨ ਵਿੱਚ ਹੀ ਪੂਰੀ ਕਰ ਲੈਂਦੀਆਂ ਹਨ।