ਸ਼ਫੁਗਤਾ ਏਜਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਫੁਗਤਾ ਏਜਾਜ਼ (ਜਨਮ ਮਈ 5, 1971 ਗੁਜਰਾਤ) ਇਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ। ਉਸਨੇ ਕਈ ਏਆਰਯਾਈ ਡਿਜੀਟਲ ਦੇ ਕਾਮੇਡੀ ਪਰੋਗਰਾਮ ਡੁਗਡੁਗੀ ਵਿਚ ਕੰਮ ਕੀਤਾ ਹੈ।[1] ਸ਼ਗੁਫਤਾ ਨੇ ਪੀਟੀਵੀ ਦੇ ਕਈ ਸੀਰੀਅਲਾਂ ਵਿਚ ਕੰਮ ਕੀਤਾ ਹੈ।[2]

ਕੈਰੀਅਰ[ਸੋਧੋ]

ਏਜਾਜ਼ ਨੇ '80 ਦੇ ਦਹਾਕਿਆਂ ਵਿਚ ਕੰਮ ਕੀਤਾ ਸੀ। 1989 ਵਿਚ ਜੰਗਲੂਸ ਨਾਲ ਉਸਨੇ ਆਪਣਾ ਅਦਾਕਾਰੀ ਦਾ ਕੈਰੀਅਰ ਸ਼ੁਰੂ ਕੀਤਾ ਸੀ।[3] ਉਸਨੇ ਕਈ ਟੀਵੀ ਚੈਨਲਾਂ ਵਿਚ ਕੰਮ ਕਰ ਰਹੀ ਹੈ।[4] ਉਸਨੂੰ 2013 ਵਿਚ ਮੇਰੇ ਕ਼ਾਤਿਲ ਮੇਰੇ ਦਿਲਦਾਰ ਡਰਾਮੇ ਵਿਚ ਅਦਾਕਾਰੀ ਲਈ ਬੈਸਟ ਅਦਾਕਾਰਾ ਦਾ ਸਨਮਾਨ ਲਿਆ ਸੀ।

ਫਿਲਮੋਗਰਾਫੀ[ਸੋਧੋ]

  • ਚੰਨ ਵਰਿਆਮ (1981)

ਟੈਲੀਵਿਜਨ[ਸੋਧੋ]

  • ਵਫਾ
  • ਆਂਚ
  • ਜੰਗਲੂਸ
  • ਮਕਾਨ
  • ਪਰਛਾਯਾ
  • ਜੀਨਾ ਤੋਹ ਯਹੀ ਹੈ
  • ਵੀਨਾ
  • ਥੋੜਾ ਸਾਥ ਚਾਹੀਏ
  • ਹਕੀਕਤ
  • ਐਦਸ਼ਤ ਏ ਜਨੂੰਨ
  • ਖਲਾ ਕੁਸੁਮ ਕਾ ਕੁੰਬਾ
  • ਜਮ ਸੇ ਜੁਦਾ ਨਾ ਹੋਨਾ
  • ਪਿਆਰੀ ਸ਼ੰਮੋ
  • ਜੀਨਾ ਤੂ ਯਹੀ ਹੈ
  • ਆਂਸੂ
  • ਚਾਂਦ ਔਰ ਚੰਦਾ
  • ਦ ਕੈਸਲ
  • ਜ਼ਿੰਦਗੀ ਧੂਪ ਤੁਮ ਘਨਾ ਸਾਇਆ
  • ਰੋਗ
  • ਕਿੱਸਾ ਚਾਰ ਦਰਵੇਸ਼
  • ਮੈਂ ਮੰਮੀ ਔਰ ਵੋਹ
  • ਡੁਗਡੁਗੀ
  • ਮੇਰੇ ਕ਼ਾਤਿਲ ਮੇਰੇ ਦਿਲਦਾਰ
  • ਹੋਮਟਾਊਂ ਮੈਮਰੀਸ
  • ਸਸੁਰਾਲ ਕੇ ਰੰਗ ਅਨੋਖੇ
  • ਦਰਬਾਰ ਤੇਰੇ ਲੀਏ
  • ਸਰਤਾਜ ਮੇਰਾ ਤੂ ਰਾਜ ਮੇਰਾ
  • ਦਿਲ ਸੇ ਦਿਲ ਤਕ

ਅਵਾਰਡ ਅਤੇ ਨਾਮਜ਼ਦਗੀਆਂ[ਸੋਧੋ]

  • Winner - Hum Awards Best Supporting Actress, 2013

ਹਵਾਲੇ[ਸੋਧੋ]

  1. "Biography of actress Shagufta Ejaz". tv.com.pk. Retrieved March 13, 2013. 
  2. "Shagufta Ejaz: 'We must shun western values'". tribune.com.pk. December 28, 2011. Retrieved March 13, 2013. 
  3. "Pakistani TV Actress Shagufta Ejaz". pakistan360degrees.com. Retrieved March 13, 2013. 
  4. Profile:"Shagufta Ejaz". vidpk.com. Retrieved March 13, 2013.