ਸ਼ਬਦ-ਜੋੜ
ਦਿੱਖ
ਪੰਜਾਬੀ ਬੋਲੀ ਦੇ ਸ਼ਬਦ-ਜੋੜਾਂ ਨਾਲ ਸਬੰਧਤ ਹੇਠ ਲਿਖੇ ਕੁਝ ਸ਼ਬਦ ਹਨ। ਜੋ ਅਕਸਰ ਅਸੀਂ ਗ਼ਲਤ ਲਿਖਦੇ ਹਾਂ।
- ਪਹਿਲੀ ਗ਼ਲਤੀ ਨਾਂਵ ਸ਼ਬਦਾਂ ਤੋਂ ਬਣੇ ਵਿਸ਼ੇਸ਼ਣਾਂ ਬਾਰੇ ਹੈ। ਅਜਿਹੇ ਸ਼ਬਦਾਂ ਵਿੱਚ ਵਿਸ਼ੇਸ਼ਣ ਬਣੇ ਸ਼ਬਦਾਂ ਵਿਚਲੇ ਆਖਰੀ ਅੱਖਰ ਤੋਂ ਪਹਿਲੇ ਅੱਖਰ ਨਾਲ ਸਿਹਾਰੀ ਲਾਈ ਜਾਂਦੀ ਹੈ।
ਅਸ਼ੁੱਧ ਸ਼ਬਦ | ਸ਼ੁੱਧ ਸ਼ਬਦ | ਅਸ਼ੁੱਧ ਸ਼ਬਦ | ਸ਼ੁੱਧ ਸ਼ਬਦ |
---|---|---|---|
ਸਮਾਜਕ | ਸਮਾਜਿਕ | ਸਥਾਨਕ | ਸਥਾਨਿਕ |
ਸਰੋਂ | ਰਾਜਨੀਤਿਕ | ਵਪਾਰਕ | ਵਪਾਰਿਕ |
ਸੰਭਾਵਤ | ਸੰਭਾਵਿਤ | ਸਭਿਆਚਾਰਕ | ਸੱਭਿਆਚਾਰਿਕ |
ਪਾਲਣ-ਪੋਸ਼ਣ | ਪਾਲਣ-ਪੋਸਣ | ਸਬੰਧ | ਸੰਬੰਧ |
ਅਸਮਰੱਥ | ਅਸਮਰਥ | ਚੌਗਿਰਦਾ | ਚੁਗਿਰਦਾ |
ਟੈਲੀਫੋਨ | ਟੈਲੀਫੂਨ | ਫੋਨ | ਫ਼ੋਨ |
ਸੰਵਾਰਨ ਜਾਂ ਸਵਾਰਨ | ਸੁਆਰਨ | ਮਰਿਆਦਾ | ਮਰਯਾਦਾ |
ਕਰਜ਼ਈ | ਕਰਜ਼ਾਈ | ਕਾਇਆ | ਕਾਇਆਂ |
ਹਮੇਸ਼ਾ | ਹਮੇਸ਼ਾ | ਪ੍ਰਮਾਣੂ | ਪਰਮਾਣੂ |
ਪ੍ਰਮਾਤਮਾ | ਪਰਮਾਤਮਾ | ਪ੍ਰੀਖਿਆ | ਪਰੀਖਿਆ |
ਲੰਬਾ | ਲੰਮਾ | ਜਬਰ-ਜਨਾਹ | ਜਬਰ-ਜ਼ਿਨਾਹ |
ਸੁਸ਼ੋਭਿਤ | ਸਸ਼ੋਭਿਤ | ਪ੍ਰਛਾਵਾਂ | ਪਰਛਾਂਵਾਂ |
ਅਧਿਐਨ | ਅਧਿਐਨ | ਬਜਾਇ | ਬਜਾਏ |
ਸਾਲਾਨਾ | ਸਲਾਨਾ | ਵਾਅਦਾ | ਵਾਇਦਾ |
ਹਦਾਇਤ | ਹਿਦਾਇਤ | ਫ਼ਲ | ਫਲ |
ਸਫਲ | ਸਫ਼ਲ | ਤ੍ਰਿੰਜਣ | ਤ੍ਰਿੰਞਣ |
ਪ੍ਰਵਾਸੀ | ਪਰਵਾਸੀ | ਲੱਗ-ਭੱਗ | ਲਗਪਗ |
ਭਵੰਤਰ ਗਿਆ | ਭਮੱਤਰ ਗਿਆ | ਪ੍ਰਤੀ | ਪ੍ਰਤਿ |
ਪ੍ਰਤੀਸ਼ਤ | ਪ੍ਰਤਿਸ਼ਤ | ਪ੍ਰਤੀਕਿਰਿਆ | ਪ੍ਰਤਿਕਿਰਿਆ |
ਸਰੋਤ | ਸ੍ਰੋਤ | ਸਰੋਤਾ | ਸ੍ਰੋਤਾ |
ਸਰਾਪ | ਸ੍ਰਾਪ | ਸਮੱਗਰੀ | ਸਮਗਰੀ |
ਪ੍ਰਣਾਲੀ | ਪ੍ਰਨਾਲ਼ੀ | ਪ੍ਰਣਾਮ | ਪ੍ਰਨਾਮ |
ਸ਼ੋਭਦਾ | ਸੋਭਦਾ | ਸਿਉਂਕਿ | ਸਿਓਂਕ |
ਫੁੱਟਬਾਲ | ਫ਼ੁਟਬਾਲ | ਟਾਵਾਂ | ਟਾਂਵਾਂ |
ਰੌਚਕ | ਰੋਚਕ | ਰੌਸ਼ਨ | ਰੋਸ਼ਨ |
ਘ੍ਰਿਣਾ | ਘਿਰਨਾ | ਸਰਵ-ਸਿੱਖਿਆ | ਸਰਬ-ਸਿੱਖਿਆ |
ਰੱਖ-ਰਖਾਵ | ਰੱਖ-ਰਖਾਅ | ਆਪਰੇਸ਼ਨ | ਉਪਰੇਸ਼ਨ |
ਆਪਰੇਟਰ | ਉਪਰੇਟਰ | ਦੋਨੋਂ | ਦੋਵੇਂ |
ਚੌਹਾਂ | ਚਹੁੰਆਂ | ਦੁਸਹਿਰਾ | ਦਸਹਿਰਾ |
ਸ਼ੌਕੀਨ | ਸ਼ੁਕੀਨ | ਜੀਉਂਦਾ | ਜਿਊਂਦਾ |
ਆਰੰਭ | ਅਰੰਭ | ਆਨੰਦ | ਅਨੰਦ |
ਖ਼ੁਸ਼ਬੂ | ਖ਼ੁਸ਼ਬੋ | ਈਮਾਨਦਾਰ | ਇਮਾਨਦਾਰ |
ਉਨ੍ਹਾਂ | ਉਹਨਾਂ | ਇਨ੍ਹਾਂ | ਇਹਨਾਂ |
ਦੇਸ਼-ਬਿਦੇਸ਼ | ਦੇਸ-ਵਿਦੇਸ਼ | ਮਾਅਨੇ | ਮਾਇਨੇ |
ਹਾਲਾਤਾਂ | ਹਾਲਤਾਂ ਜਾਂ ਹਾਲਾਤ | ਸ਼੍ਰੀਮਾਨ | ਸ੍ਰੀ ਮਾਨ |
ਪੀੜ੍ਹਤ | ਪੀੜਤ | ਪਾਖੰਡ | ਪਖੰਡ |
ਫੌਜ | ਫ਼ੌਜ | ਸ਼ਨਿਚਰਵਾਰ | ਸਨਿੱਚਰਵਾਰ ਜਾਂ ਸ਼ਨੀਵਾਰ |
==ਮਨੁੰਖ== ਮਨੁੱਖ