ਗੱਲ-ਬਾਤ:ਸ਼ਬਦ-ਜੋੜ
ਵਿਸ਼ਾ ਜੋੜੋਦਿੱਖ
ਤਾਜ਼ਾ ਟਿੱਪਣੀ: 2 ਮਹੀਨੇ ਪਹਿਲਾਂ Kuldeepburjbhalaike ਵੱਲੋਂ ਸਹੀ ਅਤੇ ਗਲਤ ਸ਼ਬਦ-ਜੋੜ ਵਿਸ਼ੇ ਵਿੱਚ
|
ਇਹ ਸ਼ਬਦ-ਜੋੜ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
|---|---|---|---|---|
|
|
|||
ਸਹੀ ਅਤੇ ਗਲਤ ਸ਼ਬਦ-ਜੋੜ
[ਸੋਧੋ]ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਪੰਜਾਬੀ ਵਿਕੀਪੀਡੀਆ ਵਰਕਸ਼ਾਪ ਦੌਰਾਨ ਪੰਜਾਬੀ ਦੇ ਗਲਤ ਸ਼ਬਦ-ਜੋੜਾਂ ਨੂੰ ਪ੍ਰਮਾਣਿਕ ਸ਼ਬਦ-ਜੋੜਾਂ ਨਾਲ ਬਦਲਣ ਲਈ ਪੇਜ਼ ਨਵਾਂ ਪੇਜ਼ ਬਣਾਇਆ ਗਿਆ ਹੈ, ਜਦਕਿ ਇਸ ਕੰਮ ਲਈ ਇਹ ਪੇਜ਼ ਪਹਿਲਾਂ ਤੋਂ ਹੀ ਬਣਾਇਆ ਹੋਇਆ ਹੈ। ਸੋ ਅੱਜ ਬਣਾਏ ਪੇਜ਼ ਨੂੰ ਡੀਲੀਟ ਕਰਕੇ, ਇਸ ਪੇਜ਼ ਉਪਰ ਹੀ ਕੰਮ ਦੀ ਨਿਰੰਤਰਤਾ ਬਣਾਈ ਜਾਵੇ। ਨਾਲ ਹੀ ਮੇਰਾ ਇਹ ਵੀ ਕਹਿਣਾ ਹੈ ਕਿ ਇਸ ਪੇਜ਼ ਨੂੰ ਇੱਕ ਵਾਰ ਰਿਵਿਊ ਕਰ ਲਿਆ ਜਾਵੇ। Aman Arora PTL (ਗੱਲ-ਬਾਤ) 17:41, 22 ਮਾਰਚ 2026 (UTC)
- @Kuldeepburjbhalaike @Charan Gill @Satdeep Gill @Nitesh Gill Aman Arora PTL (ਗੱਲ-ਬਾਤ) 17:28, 23 ਮਾਰਚ 2026 (UTC)
- ਅਮਨ ਜੀ ਜਿਹੜਾ ਇਹ ਸਫ਼ਾ ਹੈ ਇਹ ਅੰਗਰੇਜ਼ੀ ਦੇ Spelling ਸਫ਼ੇ ਲਈ ਬਣਾਇਆ ਗਿਆ ਹੈ। ਆਪਾਂ ਇਸ ਵਿੱਚ ਸ਼ਬਦ-ਜੋੜ ਕੀ ਹੁੰਦੇ ਹਨ, ਉਹਨਾਂ ਬਾਰੇ ਲਿਖ ਸਕਦੇ ਹਾਂ। ਇਹ ਸਫ਼ਾ ਕਿਸੇ ਇੱਕ ਭਾਸ਼ਾ ਲਈ ਨਹੀਂ ਹੈ। ਉਹ ਸਫ਼ਾ ਆਪਾਂ ਪੰਜਾਬੀ ਦੇ ਸ਼ਬਦ-ਜੋੜਾਂ ਲਈ ਬਣਾਇਆ ਹੈ, ਤਾਂ ਮੈਨੂੰ ਲਗਦਾ ਹੈ ਉੱਥੇ ਸ਼ਬਦ ਜੋੜਨੇ ਸਹੀ ਹੋਣਗੇ। -- KuldeepBurjBhalaike (Talk) 12:47, 27 ਮਾਰਚ 2026 (UTC)