ਸ਼ਬਦ ਅੰਤਾਖ਼ਰੀ (ਬਾਲ ਖੇਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਬਦ ਅੰਤਾਖ਼ਰੀ ਇਕ ਬਾਲ ਖੇਡ ਹੈ।ਇਹ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਨਿਰਭਰ ਕਰਦੀ ਹੈ।ਇਸ ਵਿਚ 11-12 ਬੱਚੇ ਇੱਕਠੇ ਹੋ ਕੇ ਗੋਲ ਚੱਕਰ ਬਣਾ ਕੇ ਬੈਠ ਜਾਂਦੇ ਹਨ।ਫਿਰ ਓਹਨਾ ਵਿਚੋ ਕੋਈ ਬਚਾ ਇਕ ਸ਼ਬਦ ਬੋਲਦਾ ਹੈ।ਅਗਲਾ ਬੱਚਾ ਪਿਹਲਾਂ ਵਾਲੇ ਸ਼ਬਦ ਦੇ ਆਖ਼ੀਰਲੇ ਵਰਣ ਤੋ ਸ਼ੁਰੂ ਹੋਣ ਵਾਲਾ ਸ਼ਬਦ ਬੋਲਦਾ ਹੈ।ਫਿਰ ਬੱਚੇ ਜਲਦ ਹੀ ਉਸ ਸ਼ਬਦ ਦੇ ਆਖ਼ੀਰਲੇ ਵਰਣ ਵਾਲਾ ਸ਼ਬਦ ਲਭਦੇ ਹਨ।ਇਹ ਖੇਡ ਦੇ ਨਾਲ ਬੱਚੇ ਆਪਣੇ ਦਿਮਾਗ ਨੂੰ ਤੇਜ ਕਰਕੇ ਆਪਣੀ ਮਾਨਸਿਕ ਸ਼ਕਤੀ ਨੂੰ ਵਧਾ ਸਕਦੇ ਹਨ।