ਸ਼ਬੀਨਾ ਅਦੀਬ (ਜਨਮ 27 ਦਸੰਬਰ 1974) ਕਾਨ੍ਹਪੁਰ, ਭਾਰਤ ਤੋਂ ਇੱਕ ਉਰਦੂ ਸ਼ਾਇਰਾ ਹੈ।
ਸ਼ਬੀਨਾ ਅਦੀਬ ਦਾ ਜਨਮ 27 ਦਸੰਬਰ 1974 ਨੂੰ ਪਿਤਾ ਅਜ਼ੀਜ਼ ਅਹਮਦ ਮਾਤਾ ਰੈਬੋ ਬੇਗਮ ਦੇ ਘਰ ਹੋਇਆ।