ਸ਼ਮੀਮ ਕਰਹਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਮੀਮ ਕਰਹਾਨੀ
ਸ਼ਮੀਮ ਕਰਹਾਨੀ
ਜਨਮ(1913-06-08)8 ਜੂਨ 1913
ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਮੌ ਜ਼ਿਲ੍ਹੇ ਦਾ ਪਿੰਡ ਕਰਹਾਨ
ਮੌਤ19 ਮਾਰਚ 1975(1975-03-19) (ਉਮਰ 61)
ਨਵੀਂ ਦਿੱਲੀ, ਭਾਰਤ
ਨਾਗਰਿਕਤਾIndian
ਕਿੱਤਾਕਵੀ
ਅਧਿਆਪਕ

ਸ਼ਮੀਮ ਕਰਹਾਨੀ (ਉਰਦੂ: شمیم کرھانی ‎) ਵੀਹਵੀਂ ਸਦੀ ਦਾ ਇੱਕ ਪ੍ਰਸਿਧ ਉਰਦੂ ਸ਼ਾਇਰ ਸੀ। ਉਹ ਉੱਤਰ ਪ੍ਰਦੇਸ਼, ਦੇ ਮੌ ਜ਼ਿਲ੍ਹੇ ਦੇ ਪਿੰਡ ਕਰਹਾਨ ਵਿੱਚ 8 ਜੂਨ 1913 ਨੂੰ ਪੈਦਾ ਹੋਇਆ ਸੀ।

ਰਚਨਾਵਾਂ ਦੀ ਸੂਚੀ[ਸੋਧੋ]

  • ਬਰਕ-ਓ-ਬਾਰਾਨ (1939)
  • ਰੋਸ਼ਨ ਅੰਧੇਰਾ (1942)
  • ਤਰਾਨੇ (1944)
  • ਬੜ ਚੱਲ ਰੇ ਹਿੰਦੁਸਤਾਨ (1948)
  • ਤਾਮੀਰ (1948)
  • ਅਕਸ-ਏ-ਗੁਲ (1962)
  • ਇੰਤਖਾਬ-ਏ-ਕਲਾਮ-ਏ-ਸ਼ਮੀਮ ਕਰਹਾਨੀ (1963)
  • ਜੁਲਫੀਕਾਰ (1964)
  • ਹਰਫ਼-ਏ-ਨੀਮ ਸ਼ਬ (1972)
  • ਜਾਨ '-ਏ-ਬਰਾਦਰ (1973)
  • ਸੁਭ-ਏ-ਫ਼ਾਰਾਂ (1974)
  • ਮੈਂ ਬੂਤਾਰਾਬੀ (1974)
  • ਕਿਲੀਦ-ਏ-ਇੰਸ਼ਾ
  • ਪੁਸ਼ਪ ਛਾਯਾ (ਅਕਸ-ਏ-ਗੁਲ ਦਾ ਹਿੰਦੀ ਅਨੁਵਾਦ)