ਸ਼ਮੀਮ ਦੇਵ ਆਜਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਮੀਮ ਦੇਵ ਆਜਾਦ ਜੰਮੂ ਅਤੇ ਕਸ਼ਮੀਰ ਦੀ ਇੱਕ ਭਾਰਤੀ ਗਾਇਕਾ ਹੈ। ਉਹ ਗੁਲਾਮ ਨਬੀ ਆਜਾਦ, ਜੰਮੂ ਅਤੇ ਕਸ਼ਮੀਰ ਦੀ ਸਾਬਕਾ ਮੁੱਖ-ਮੰਤਰੀ, ਦੀ ਪਤਨੀ ਹੈ।

ਉਸ ਦੀ ਖੂਬਸੂਰਤ ਆਵਾਜ ਲਈ ਉਨ੍ਹਾਂ ਨੂੰ ਪਦਮ ਸ੍ਰੀ ਦਾ ਕਲਾ ਪੁਰਸਕਾਰ ਦਿੱਤਾ ਗਿਆ।[1] ਉਸ ਨੂੰ 2007 ਵਿੱਚ ਕਲਪਨਾ ਚਾਵਲਾ ਐਕਸੀਲੈਂਸ ਅਵਾਰਡ ਮਿਲਿਆ ਸੀ। [2] ਜੰਮੂ-ਕਸ਼ਮੀਰ ਸਰਕਾਰ ਨੇ ਉਸ ਨੂੰ ਪ੍ਰਦਰਸ਼ਨਕਾਰੀ ਕਲਾਵਾਂ ਦੇ ਖੇਤਰ ਵਿੱਚ ਸਾਲ 2010 ਦੇ ਗਣਤੰਤਰ ਦਿਵਸ ਮੌਕੇ ‘ਤੇ ਵੀ ਸਨਮਾਨਤ ਕੀਤਾ ਸੀ। [3]

ਨਿੱਜੀ ਜੀਵਨ[ਸੋਧੋ]

ਸ਼ਮੀਮਾ ਅਬਦੁੱਲਾ ਦੇਵ ਦੇ ਸੱਤ ਬੱਚਿਆਂ ਵਿਚੋਂ ਇੱਕ ਹੈ। ਉਸ ਦੇ ਛੇ ਭਰਾ ਹਨ। ਉਸ ਦਾ ਵਿਆਹ ਗੁਲਾਮ ਨਬੀ ਆਜ਼ਾਦ ਨਾਲ 1980 ਤੋਂ ਹੋਇਆ ਹੈ। [4][5]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. "PadmaShree, Shameem Dev Azad, wife of C.M. Ghulam Nabi Azad-Nightingale of Kashmir". Jammu Times. Archived from the original on 5 ਜੁਲਾਈ 2013. Retrieved 26 March 2013.  Check date values in: |archive-date= (help)
  2. Joshi, Arun (2 Feb 2007). "Kalpana Chawla award for Shammema Azad". Retrieved 18 Jun 2020. 
  3. "Republic Day Awards by Government of Jammu and Kashmir". Retrieved 18 Jun 2020. 
  4. "A politician who rose from the rank". Outlook. Retrieved 18 Jun 2020. 
  5. "Iqbal is my love, Sheikh Muhammad Abdullah my leader". Greater Kashmir. 15 Mar 2015. Retrieved 18 Jun 2020.