ਸ਼ਮੀਮ ਫ਼ੈਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਮੀਮ ਫ਼ੈਜ਼ੀ (1946 ਮਾਰਚ 3- 2019 ਜੁਲਾਈ 6) ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦਾ ਆਗੂ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰੇਤ ਦਾ ਮੈਂਬਰ ਸੀ। [1] ਨਾਲ ਹੀ ਉਹ ਨਿਊ ਏਜ ਵੀਕਲੀ ਦਾ ਸੰਪਾਦਕ ਰਿਹਾ।

ਉਸ ਦੀ ਮੌਤ 6 ਜੁਲਾਈ 2019 ਨੂੰ ਹੋਈ।[2] [3] [4]

ਹਵਾਲੇ[ਸੋਧੋ]

  1. "CPI Central Leadership". Communist Party of India. Archived from the original on 26 ਫ਼ਰਵਰੀ 2019. Retrieved 18 December 2021.
  2. IPA (2019-07-06). "'New age' editor Shameem Faizee is no more". National Herald (in ਅੰਗਰੇਜ਼ੀ). Retrieved 2021-12-18.
  3. "A Life devoted to the CPI - Mainstream". www.mainstreamweekly.net. Retrieved 2021-12-18.
  4. "CPI Goa condoles demise of Shameem Faizee".