ਸ਼ਮੀਮ ਹਿਲਾਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਮੀਮ ਹਿਲਾਲੇ ਇੱਕ ਪਾਕਿਸਤਾਨੀ ਅਦਾਕਾਰਾ ਹੈ। ਉਹ ਵਧੇਰੇਤਰ 1990 ਵਿੱਚ 'ਮੇਘ ਮੱਲਾਰ' ਵਿੱਚ ਆਪਣੀ ਅਦਾਕਾਰੀ ਲਈ ਬਹੁਤ ਜਾਣੀ ਜਾਂਦੀ ਹੈ। ਉਸਨੇ ਪਾਕਿਸਤਾਨ ਦੀ ਹੁਣ ਤੱਕ ਇਕੋ ਇਕ ਅੰਗਰੇਜੀ ਭਾਸ਼ਾ ਵਿੱਚ ਬਣੀ ਫਿਲਮ ਬਿਔਂਡ ਦ ਲਾਸਟ ਮਾਊਨਟੇਨ ਵਿੱਚ ਵੀ ਅਦਾਕਾਰੀ ਕੀਤੀ ਹੈ। ਹਿਲਾਲੇ ਨੇ ਆਪਣਾ ਕੈਰੀਅਰ ਟੀਵੀ ਡਰਾਮਾ ਅਲਿਫ ਨੂਨ ਤੋਂ ਸ਼ੁਰੂ ਕੀਤਾ ਸੀ।[1]

ਪਿਛੋਕੜ[ਸੋਧੋ]

ਹਿਲਾਲੀ ਨੇ ਲਾਹੌਰ ਵਿੱਚ ਕਾਨਵੈਂਟ ਆਫ ਜੀਸਸ ਐਂਡ ਮੈਰੀ ਅਤੇ ਕਿਨਾਰਡ ਕਾਲਜ ਫਾਰ ਵੂਮੈਨ ਤੋਂ ਆਪਣੀ ਰਸਮੀ ਸਿੱਖਿਆ ਪੂਰੀ ਕੀਤੀ। ਉਸ ਦਾ ਵਿਆਹ ਸਾਬਕਾ ਰਾਜਦੂਤ ਤੋਂ ਸਿਆਸੀ ਟਿੱਪਣੀਕਾਰ, ਜ਼ਫਰ ਹਿਲਾਲੀ ਨਾਲ ਹੋਇਆ ਹੈ। ਜੋੜੇ ਦੇ ਦੋ ਬੱਚੇ ਹਨ ਅਤੇ ਵਰਤਮਾਨ ਵਿੱਚ ਕਰਾਚੀ ਵਿੱਚ ਰਹਿੰਦੇ ਹਨ।

ਟੈਲੀਵਿਜਨ[ਸੋਧੋ]

ਹਿਲਾਲੀ ਦੇ ਕਰੀਅਰ ਦੀ ਸ਼ੁਰੂਆਤ ਡਰਾਮੇ ਅਲਿਫ ਨੂਨ ਤੋਂ ਹੋਈ।[2]

ਹਮ ਟੀਵੀ[ਸੋਧੋ]

  • ਸ਼ਨਾਖਤ
  • ਦਿਲ-ਏ-ਮੁਜ਼ਤਰ
  • ਸਾਕਾ
  • ਮਾਤ
  • ਮਾਨੇ ਨਾ ਯੇਹ ਦਿਲ
  • ਇਸ਼ਕ ਗੁੰਮਸ਼ੁਦਾ
  • ਮਲਾਲ
  • ਕਿਤਨੀ ਗਿਰਾਹੇਂ ਬਾਕੀ ਹੈਂ
  • ਐ ਜ਼ਿੰਦਗੀ
  • ਦਿਲ-ਏ-ਜਾਨਮ
  • ਫਿਰ ਵਹੀ ਮੁਹੱਬਤ

ਜੀਓ ਟੀਵੀ[ਸੋਧੋ]

  • ਏਕ ਨਜ਼ਰ ਮੇਰੀ ਤਰਫ
  • ਮੇਰੀ ਬਹਿਨ ਮਾਇਆ
  • ਮੇਰੀ ਅਧੂਰੀ ਮੁਹੱਬਤ
  • ਦਿਲ ਹੈ ਛੋਟਾ ਸਾ
  • ਜਲ ਪਰੀ
  • ਉਡਾਨ

ਏਆਰਯਾਈ ਡਿਜੀਟਲ[ਸੋਧੋ]

  • ਮੋੜ ਉਸ ਗਲੀ ਕਾ
  • ਸ਼ਹਿਰ-ਏ-ਦਿਲ ਕੇ ਦਰਵਾਜੇ
  • ਸ਼ੱਕ[3]
  • ਗੋਇਆ

ਹੋਰ[ਸੋਧੋ]

  • ਤਲਖੀਆਂ
  • ਪੜੋਸੀ (NTM)
  • ਸ਼ਾਹਪਾਰ (PTV)
  • ਵਕਤ ਕੋ ਥਾਮ ਲੋ (PTV)
  • ਮੇਰੇ ਦਰਦ ਕੋ ਜੋ ਜੁਬਾਨ ਮਿਲੇ (PTV)
  • ਕੋਕ ਕਹਾਨੀ (PTV)
  • ਦਿਲ ਕੀ ਮੱਧਮ ਬੋਲੀਆਂ (TV ONE)

ਫਿਲਮੋਗਰਾਫੀ[ਸੋਧੋ]

  • ਬਿਔਂਡ ਦ ਲਾਸਟ ਮਾਊਨਟੇਨ (1976)
  • ਦੋਬਾਰਾ ਫਿਰ ਸੇ (2016)
  • ਚਲੇ ਥੇ ਸਾਥ (2017)
  • ਮੋਟਰਸਾਈਕਲ ਗਰਲ (2018)
  • ਅਲਟਰਡ ਸਕਿੰਨ (2018)
  • ਪਿੰਕੀ ਮੇਮਸਾਬ (2018)

ਹਵਾਲੇ[ਸੋਧੋ]

  1. Shamim Hilali Archived 2020-01-26 at the Wayback Machine. Retrieved 20 June 2013
  2. Shamim Hilali Archived 2020-01-26 at the Wayback Machine. Retrieved 20 June 2013
  3. http://www.dawn.com/news/1116773/cvc

ਬਾਹਰੀ ਲਿੰਕ[ਸੋਧੋ]