ਤਲਖੀਆਂ (ਟੀਵੀ ਡਰਾਮਾ)
Jump to navigation
Jump to search
ਤਲਖੀਆਂ | |
---|---|
![]() | |
ਸ਼੍ਰੇਣੀ | ਡਰਾਮਾ |
ਅਧਾਰਿਤ | ਦ ਗਾਡ ਆਫ ਸਮਾਲ ਥਿੰਗਸ (ਅਰੁੰਧਤੀ ਰਾਏ) |
ਲੇਖਕ | ਬੀ ਗੁਲ |
ਅਦਾਕਾਰ | ਸਨਮ ਸਈਦ |
ਸ਼ੁਰੂਆਤੀ ਵਸਤੂ | ਮੁਝਸੇ ਅਬ ਮੇਰੀ ਮੋਹੱਬਤ ਕੇ ਫ਼ਸਾਨੇ ਨਾ ਕਹੋ - (ਮਹਿਵਿਸ਼ ਹਯਾਤ ਅਤੇ ਵਕਾਰ ਅਲੀ') |
ਮੂਲ ਦੇਸ਼ | ਪਾਕਿਸਤਾਨ |
ਮੂਲ ਬੋਲੀ(ਆਂ) | ਉਰਦੂ |
ਨਿਰਮਾਣ | |
ਟਿਕਾਣੇ | ਪਾਕਿਸਤਾਨ |
ਕੈਮਰਾ ਪ੍ਰਬੰਧ | Multi-Camera setup |
ਪਸਾਰਾ | |
ਮੂਲ ਚੈਨਲ | Express Entertainment |
ਪਹਿਲਾ ਜਾਰੀਕਰਨ | ਪਾਕਿਸਤਾਨ |
ਪਹਿਲੀ ਚਾਲ | 2013 – 2013 |
ਤਲਖੀਆਂ 2013 ਦਾ ਇੱਕ ਪਾਕਿਸਤਾਨੀ ਡਰਾਮਾ ਹੈ ਜਿਸ ਨੂੰ ਨਾਮਵਰ ਪਾਕਿਸਤਾਨੀ ਲੇਖਿਕਾ ਅਤੇ ਫਿਲਮ ਨਿਰਦੇਸ਼ਕ ਬੀ ਗੁਲ ਨੇ ਲਿਖਿਆ ਅਤੇ ਖਾਲਿਦ ਅਹਿਮਦ ਨੇ ਨਿਰਦੇਸ਼ਿਤ ਕੀਤਾ ਸੀ। ਇਹ ਡਰਾਮਾ ਅਰੁੰਧਤੀ ਰਾਏ ਦੇ ਵਿਸ਼ਵ ਪੱਧਰ ਉੱਤੇ ਚਰਚਿਤ ਨਾਵਲ ਦ ਗਾਡ ਆਫ ਸਮਾਲ ਥਿੰਗਸ ਉੱਪਰ ਆਧਾਰਿਤ ਸੀ। ਡਰਾਮਾ ਸਮਾਜ ਨੂੰ ਖੋਖਲਾ ਕਰ ਰਹੇ ਜਾਤ ਪ੍ਰਬੰਧ ਅਤੇ ਮਨੁੱਖ ਦੀ ਜਾਤੀ ਹਉਮੈ ਦੀ ਸੌੜੀ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ।[1] ਇਸ ਵਿੱਚ ਮੁੱਖ ਪਾਤਰ ਸਨਮ ਸਈਦ ਅਤੇ ਸਮਰ ਬੋਧੀ ਹਨ। 2015 ਵਿੱਚ ਇਸਨੂੰ ਭਾਰਤ ਵਿੱਚ ਵੀ ਜ਼ਿੰਦਗੀ ਉੱਪਰ (ਕਿਸੀ ਕੀ ਖ਼ਾਤਿਰ ਸਿਰਲੇਖ ਅਧੀਨ) ਪ੍ਰਸਾਰਿਤ ਕੀਤਾ ਗਿਆ ਅਤੇ ਇਸ ਦਾ ਮੁੱਖ ਗੀਤ (ਮੁਝਸੇ ਅਬ ਮੇਰੀ ਮੋਹੱਬਤ ਕੇ ਫ਼ਸਾਨੇ ਨਾ ਕਹੋ) ਸਾਹਿਰ ਲੁਧਿਆਣਵੀ ਦੀ ਇੱਕ ਕਵਿਤਾ ਨੂੰ ਬਣਾਇਆ ਗਿਆ ਸੀ ਅਤੇ ਇਸਨੂੰ ਪਾਕਿਸਤਾਨੀ ਅਦਾਕਾਰਾ ਮਹਿਵਿਸ਼ ਹਯਾਤ ਨੇ ਗਾਇਆ ਸੀ।
ਕਾਸਟ[ਸੋਧੋ]
ਹਵਾਲੇ[ਸੋਧੋ]
- ↑ A story of bitterness: Meet the women of ‘Talkhiyan’ . Pakistan Tribune. December 6, 2014