ਸ਼ਰਬਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਰਬਤ ਇੱਕ ਪੀਣ ਵਾਲਾ ਪਦਾਰਥ ਹੈ ਜੋ ਕੀ ਪਾਣੀ ਅਤੇ ਨਿੰਬੂ ਦੇ ਨਾਲ ਮਸਲੇ ਅਤੇ ਹੋਰ ਸਮੱਗਰੀ ਪਾਕੇ ਬਣਾਇਆ ਜਾਂਦਾ ਹੈ।[1] ਇਹ ਠੰਡਕ ਲੇਨ ਲਈ ਪਿਆ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਵਿੱਚ ਪਾਣੀ, ਚੀਨੀ, ਨਿੰਬੂ ਅਤੇ ਨਮਕ ਪਾਕੇ ਇਸਨੂੰ ਬਣਾਉਂਦੇ ਹੰਨ। ਸ਼ਰਬਤ ਤੁਰਕ, ਈਰਾਨ, ਅਰਬ, ਅਫ਼ਗਾਨ, ਪਾਕਿਸਤਾਨੀ ਅਤੇ ਬੰਗਲਾਦੇਸ਼ ਵਿੱਚ ਬਹੁਤ ਹੀ ਆਮ ਹੈ ਅਤੇ ਰਮਜ਼ਾਨ ਦੇ ਮਹੀਨੇ ਵਿੱਚ ਮੁਸਲਮਾਨਾਂ ਦੁਆਰਾ ਵਰਤ ਵਿੱਚ ਲਿਆ ਜਾਂਦਾ ਹੈ।[2]

ਨਾਮ[ਸੋਧੋ]

ਸ਼ਰਬਤ ਸ਼ਰਦ ਅਰਬੀ ਭਾਸ਼ਾ ਵਿੱਚ ਸ਼ਰੀਬਾ ਅੱਖਰ ਤੋਂ ਲਿਇਤਾ ਗਿਆ ਹੈ ਜਿਸਦਾ ਅਰਥ ਹੈ ਪੀਨਾ। ਅਰਬੀ ਭਾਸ਼ਾ ਵਿੱਚ ਕਿਸੀ ਵੀ ਪੀਣ ਵਾਲੀ ਚੀਜ ਨੂੰ ਸ਼ਰਬਾ ਆਖਦੇ ਹਨ। ਭਾਰਤ ਵਿੱਚ ਸ਼ਰਾਬ ਸ਼ਬਦ ਵੀ ਇਸੀ ਤੋਂ ਆਇਆ ਹੈ।

ਇਤਿਹਾਸ[ਸੋਧੋ]

ਇਹ ਭਾਰਤੀ ਉਪਮਹਾਦਵੀਪ ਵਿੱਚ ਬਾਬਰ ਨੇ ਪ੍ਰਚਲਿਤ ਕਿੱਤਾ ਸੀ ਜੋ ਕੀ ਹਿਮਾਲਿਆ ਤੋਂ ਬਰਫ਼ ਮੰਗਾਕੇ ਠੰਡੇ ਪਦਾਰਥ ਦਾ ਮਜ਼ਾ ਲੇਂਦਾ ਸੀ।[3]

ਹਵਾਲੇ[ਸੋਧੋ]

  1. Molavi, Afshin (2002). Persian Pilgrimages. W. W. Norton & Company. p. 113. ISBN 0-393-05119-6. 
  2. http://muslimheritage.com/article/world%E2%80%99s-first-soft-drink.  Missing or empty |title= (help)
  3. "The Hindu: Keeping cool". Retrieved 3 January 2016.