ਸ਼ਰਲਿਨ ਚੋਪੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਰਲਿਨ ਚੋਪੜਾ (ਉਰਫ਼ ਮੋਨਾ ਚੋਪੜਾ) ਇੱਕ ਬਾਲੀਵੁੱਡ ਅਦਾਕਾਰਾ ਅਤੇ ਮੌਡਲ ਹੈ।[1][2][3][4] ਜੁਲਾਈ 2012 ਵਿੱਚ ਚੋਪੜਾ ਨੇ ਐਲਾਨ ਕੀਤਾ ਕਿ ਉਹ ਪਲੇਬੁਆਏ ਮੈਗਜ਼ੀਨ ਲਈ ਕੰਮ ਕਰੇਗੀ।[5][6] ਇਸ ਮੈਗਜ਼ੀਨ ਲਈ ਨਗਨ ਤਸਵੀਰ ਦੇਣ ਵਾਲੇ ਉਹ ਪਹਿਲੀ ਭਾਰਤੀ ਔਰਤ ਸੀ।[7][1][2][8] ਫ਼ਿਰ ਉਸਨੂੰ ਐਮ.ਟੀ.ਵੀ. ਸਪਲਿਟਸਵਿਲਾ ਲਈ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ।[9] ਦਸੰਬਰ 2013 ਵਿੱਚ ਉਸਨੇ ਆਪਣਾ ਗਾਣਾ ਪੇਸ਼ ਕੀਤਾ ਜਿਸਦਾ ਨਾਂਅ "ਬੈਡ ਗਰਲ" ਸੀ।.[10]

References[ਸੋਧੋ]