ਸ਼ਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਰਬੀ ਬੋਲਣ ਵਾਲ਼ਿਆਂ ਲਈ ਸ਼ਰੀਆ (ਸ਼ਰੀਆਹ, ਸ਼ਰੀ'ਆ, ਸ਼ਰੀʿਅਹ; ਅਰਬੀ: شريعة, IPA: [ʃaˈriːʕa], "ਵਿਧਾਨ"),[1] ਜਿਹਨੂੰ ਇਸਲਾਮੀ ਕ਼ਾਨੂਨ (اسلامی قانون) ਵੀ ਕਿਹਾ ਜਾਂਦਾ ਹੈ, ਦਾ ਮਤਲਬ ਕਿਸੇ ਅਗੰਮੀ ਜਾਂ ਪੈਗ਼ੰਬਰੀ ਧਰਮ ਦਾ ਨੈਤਿਕ ਜ਼ਾਬਤਾ ਅਤੇ ਧਾਰਮਿਕ ਕਨੂੰਨ ਹੈ।[2] ਆਮ ਅੰਗਰੇਜ਼ੀ ਜਾਂ ਪੰਜਾਬੀ ਵਰਤੋਂ ਵਿੱਚ "ਸ਼ਰੀਆ" ਇਸਤਲਾਹ ਨੂੰ ਮੁੱਖ ਤੌਰ 'ਤੇ ਇਸਲਾਮ ਨਾਲ਼ ਇੱਕਮਿੱਕ ਮੰਨਿਆ ਗਿਆ ਹੈ।

ਹਵਾਲੇ[ਸੋਧੋ]

  1. Ritter, R.M. (editor) (2005). New Oxford Dictionary for Writers and Editors – The Essential A-Z Guide to the Written Word. Oxford: Oxford University Press. p. 349.
  2. Rehman, J. (2007), The sharia, Islamic family laws and international human rights law: Examining the theory and practice of polygamy and talaq, International Journal of Law, Policy and the Family, 21(1), pp 108-127