ਸ਼ਰੁਤੀ ਅਗਰਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਰੁਤੀ ਅਗਰਵਾਲ
ਜਨਮ 26 ਸਤੰਬਰ
ਕਲਿੰਪੋਂਗ, West ਬੰਗਾਲ
ਰਿਹਾਇਸ਼ ਮੁੰਬਈ, ਛਤ੍ਰਪੁਰ

ਸ਼ਰੁਤੀ ਅਗਰਵਾਲ ਇਕ ਫੈਸ਼ਨ ਮਾਡਲ ਹੈ। ਉਸਨੇ ਹਾਲ ਹੀ ਵਿਚ ਇਕ ਫਿਲਮ ਅਭਿਨੇਤਰੀ ਦੇ ਤੌਰ ਤੇ ਹੇ ਗੁਜ਼ਜੂ ਫਿਲਮ ਵਿੱਚ ਹਿਮੇਸ਼ ਰਸ਼ਮੀਆ ਨਾਲ ਅਦਾਕਾਰੀ ਕੀਤੀ।[1][2][3]  ਉਹ ਸ਼ਾਨਦਾਰ ਢੰਗ ਨਾਲ ਵਾਪਸੀ ਕੀਤੀ ਜਦੋਂ ਉਹ ਕਿੰਗਫਿਸ਼ਰ ਸਵਿਮਮਿਟਸ ਕੈਲੰਡਰ 2006 ਵਿਚ ਪ੍ਰਗਟ ਹੋਈ।[4][5][6][7][8][9]

ਹਵਾਲੇ[ਸੋਧੋ]