ਸ਼ਰੁਤੀ ਬਪਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਰੂਤੀ ਬਾਪਨਾ
ਰਿਹਾਇਸ਼ਮੁੰਬਈ, ਮਹਾਰਾਸ਼ਟਰਾਂ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2008–ਵਰਤਮਾਨ

'ਸ਼ਰੂਤੀ ਬਾਪਨਾ' 'ਇਕ ਭਾਰਤੀ ਟੀਵੀ ਅਦਾਕਾਰਾ ਹੈ। ਉਹ 'ਸਾਸ ਬਿਨਾ ਸਸੁਰਾਲ' ਵਿੱਚ ਨਿਤਿਕਾ ਦੇ ਤੌਰ ਤੇ ਜਾਣੀ ਜਾਂਦੀ ਹੈ ਅਤੇ ਯੇ ਹੈ ਮੋਹੱਬਤੇ ਵਿੱਚ ਵੰਦਿਧਾ ਦੀ ਭੂਮਿਕਾ ਲਈ ਉਹ ਜਾਣੀ ਜਾਂਦੀ ਹੈ।[1] ਸ਼ਰੂਤੀ ਨੇ ਇਮੇਗਿਨ ਟੀਵੀ ਜਸਬੇਨ ਜਯੰਤੀਲਾਲ ਜੋਸ਼ੀ ਕੀ ਜੁਆਇੰਟ ਫੈਮਿਲੀ ਵਿੱਚ ਪਾਰੂਲ ਦੀ ਭੂਮਿਕਾ ਨਾਲ ਆਪਣਾ ਕਰੀਅਰ ਸ਼ੁਰੂ ਕੀਤੀ। ਉਹ ਆਖ਼ਰੀ ਵਾਰ ਛਾਂਹਾਨ ਵਿੱਚ ਦੇਖੀ ਗਈ ਸੀ ਸੋਨੀ ਟੀ.ਵੀ. ਉੱਤੇ ਰੁਪਾਲੀ ਦੇ ਕਿਰਦਾਰ ਲਈ ਜਾਣੀ ਗਈ।

ਟੈਲੀਵਿਜਨ[ਸੋਧੋ]

ਸਾਲ ਸਿਰਲੇਖ ਭੂਮਿਕਾ ਚੈਨਲ ਹਵਾਲਾ
2008–09 ਜਸਬੂਨ ਜਯੰਤੀਲਾਲ ਜੋਸ਼ੀ ਕੀ ਜੁਆਇੰਟ ਫੇਮਿਲੀ ਪਾਰੁਲ ਏਮੀਜੋਨ ਟੀਵੀ [2]
2009 ਬੁਰੇ ਵੀ ਹਮ ਭਲੇ ਵੀ ਹਮ ਹੇਤਲ ਸਟਾਰ ਪਲੱਸ [3][4]

2010 ਮਾਹੀ ਵੇ ਵਿੱਚ ਸ਼ਰੁਤੀ

2012 ਸਸੁਰਾਲ ਗੇਂਦਾਂ ਫੂਲ ਪੀਆ ਸਟਾਰ ਪਲੱਸ [5][6][7]
2010–2012 ਸਾਸ ਬਿਨਾ ਸਸੁਰਾਲ ਨਿਤਕਾ ਵੇਦਪ੍ਰਕਾਸ਼ ਚਤੁਰਵੇਦੀ ਸੋਨੀ ਟੀਵੀ [8][9]
2013 ਛਣਛਣ ਰੂਪਾਲੀ ਸੋਨੀ ਟੀਵੀ [10][11][12]
2013–2016, 2017(3 ਧਾਰਾਵਾਹਿਕ) ਯੇ ਹੈ ਮੋਹਬਤੇਂ ਵਾਂਦੀਤਾ ਵਾਲਾ ਚੰਦਨ ਸਟਾਰ ਪਲੱਸ
2014 ਇਸ਼ਕ ਕਿੱਲ ਮੈਡ ਸਟਾਰ ਪਲੱਸ
2015 ਸੇਨਸ8 ਨੇਟਫਲੀਕਸ
2016 ਗਰਲ ਓਨ ਟੋਪ ਡਾਯਨਾ(ਜੀਆ ਦੀ ਬੋਸ) ਐੱਮ. ਟੀਵੀ

ਫਿਲਮਾਂ[ਸੋਧੋ]

ਸਾਲ ਸਿਰਲੇਖ ਭੁਇਕਾ
2009 ਵੇਕ ਅਪ ਸਿਡ ਡੇੱਬੀ
2012 ਰਾਊਡੀ ਰਠੋਰ ਸੋਨਾਕਸ਼ੀ ਦੇ ਮਿੱਤਰ ਵਿੱਚ ਸੋਂਗ ਚਮਕ ਚੁਣੌ
2012 ਏਕ ਦੀਵਾਨਾ ਥਾ ਪ੍ਰਤੀਕ ਦੀ ਭੈਣ
2013 ਦੀ ਲੰਚ ਬੋਕਸ ਮੇਹਰੂਨਿਸ਼ਾ
2015 ਗੱਬਰ ਇਜ ਵੇਕ ਲਕਸ਼ਮੀ
2017 ਡੈਡੀ

ਹਵਾਲੇ[ਸੋਧੋ]