ਸ਼ਹਿਜ਼ਾਦ ਨਵਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਹਿਜ਼ਾਦ ਨਵਾਜ਼ ਇਕ ਪਾਕਿਸਤਾਨੀ ਫਿਲਮਕਾਰ, ਅਦਾਕਾਰ, ਗਾਇਕ, ਵਿਗਿਆਪਨਕਾਰ ਅਤੇ ਗ੍ਰਾਫਿਕ ਡਿਜ਼ਾਇਨਰ ਹੈ।  ਇਸਨੇ ਬਹੁਤ ਸਾਰੇ ਖ਼ਬਰੀ ਅਦਾਰੇ ਅਤੇ ਮੀਡੀਆ ਪ੍ਰਕਾਸ਼ਨ ਜਿਵੇਂ ਜੀਓ ਟੀਵੀ, PTV, ary, ਦੁਨੀਆ ਨਿਊਜ਼ ਅਤੇ ਜੰਗ ਗਰੁੱਪ ਆਫ਼ ਨਿਊਜ਼  ਦੇ ਲਈ ਇੱਕ ਸਲਾਹਕਾਰ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।

2003 ਅਤੇ 2005 ਵਿੱਚ ਇਸਨੇ ਮੋਹਸੀਨ ਹਾਮਿਦ ਦੀ ਕਿਤਾਬ ਮੋਥ ਸਮੋਕ[1][1] ਉਪਰ ਆਧਾਰਿਤ ਦੋ ਫ਼ਿਲਮਾਂ ਬਣਾਈਆਂ ਅਤੇ ਉਸ ਵਿੱਚ ਅਦਾਕਾਰੀ ਵੀ ਕੀਤੀ। ਜੀਓ ਟੀਵੀ ਦੇ ਹਿੱਟ ਡਰਾਮਾ ਸੀਰੀਅਲ ਐਨਾ (2004) ਵਿੱਚ ਵੀ ਅਦਾਕਾਰੀ ਕੀਤੀ। 

ਹਵਾਲੇ[ਸੋਧੋ]

  1. Salman, Saima (2002-07-13). "Up in smoke". Dawn. Archived from the original on 8 ਸਤੰਬਰ 2008. Retrieved 4 January 2009.  More than one of |accessdate= and |access-date= specified (help); Check date values in: |archive-date= (help)