ਸ਼ਹਿਨਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਹਿਨਾਈ
Shehnai.jpg
ਵਰਗੀਕਰਨ

ਸ਼ਹਿਨਾਈ ਇੱਕ ਹਵਾ ਵਾਲਾ ਸਾਜ਼ ਹੈ ਅਤੇ ਇਹ ਭਾਰਤ, ਪਾਕਿਸਤਾਨ ਅਤੇ ਇਰਾਨ ਵਿੱਚ ਮਸ਼ਹੂਰ ਹੈ। ਇਹ ਲਕੜ ਤੋਂ ਬਣਾਈ ਜਾਂਦੀ ਹੈ। ਇਸ ਦੇ ਅਖੀਰ ਤੇ, ਇੱਕ ਮੈਟਲ ਫਲੇਅਰ ਬੈੱਲ ਲੱਗੀ ਹੁੰਦੀ ਹੈ।[1][2][3] ਇਹ ਗਲੇ ਅਤੇ ਸਾਹ ਦੇ ਇਸਤੇਮਾਲ ਨਾਲ ਬਜਾਈ ਜਾਂਦੀ ਹੈ। ਇਹ ਦੁਲਹਨ ਦੇ ਅਹਿਸਾਸਾਂ ਦੀ ਤਰਜਮਾਨੀ ਕਰਨ ਵਾਲਾ ਸੰਗੀਤ ਦਾ ਇੱਕ ਅਹਿਮ ਸਾਜ਼ ਹੈ।[4] ਸ਼ਹਿਨਾਈ ਰਵਾਇਤੀ ਤੌਰ ਤੇ ਵਿਆਹ, ਜਲੂਸਾਂ ਅਤੇ ਮੰਦਰਾਂ ਵਿੱਚ ਇਬਾਦਤ ਦੇ ਵਕ਼ਤ ਵਜਾਈ ਜਾਂਦੀ ਰਹੀ ਹੈ। ਸ਼ਹਿਨਾਈ ਦੇ ਮਸ਼ਹੂਰ ਕਲਾਕਾਰ ਬਿਸਮਿਲ੍ਹਾ ਖਾਨ ਨੇ ਇਸਨੂੰ ਕਲਾਸਿਕੀ ਸੰਗੀਤ ਦੀ ਇੱਕ ਵਿਧਾ ਦੀ ਸ਼ਕਲ ਵਿੱਚ ਦੁਨੀਆ ਭਰ ਵਿੱਚ ਇੱਕ ਸ਼ਨਾਖਤ ਦਵਾਈ।[5][6]

ਇੱਕ ਕਬਾਇਲੀ ਸ਼ਹਿਨਾਈ ਵਾਦਕ

ਹਵਾਲੇ[ਸੋਧੋ]