ਸ਼ਹਿਰਿਆਰ ਸ਼ਹਿਜ਼ਾਦੀ (ਟੀਵੀ ਡਰਾਮਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਹਿਰਿਆਰ ਸ਼ਹਿਜ਼ਾਦੀ
ਸ਼੍ਰੇਣੀਡਰਾਮਾ
ਟੈਲੀਨੋਵੇਲਾ
ਅਦਾਕਾਰਸਬਾ ਕ਼ਮਰ
ਸ਼ੁਰੂਆਤੀ ਵਸਤੂਤੇਰੀ ਰਜ਼ਾ
ਮੂਲ ਦੇਸ਼ਪਾਕਿਸਤਾਨ
ਮੂਲ ਬੋਲੀ(ਆਂ)ਉਰਦੂ
ਸੀਜ਼ਨਾਂ ਦੀ ਗਿਣਤੀ1
ਕਿਸ਼ਤਾਂ ਦੀ ਗਿਣਤੀ60
ਨਿਰਮਾਣ
ਟਿਕਾਣੇਪਾਕਿਸਤਾਨ
ਪਸਾਰਾ
ਮੂਲ ਚੈਨਲਉਰਦੂ 1
ਏ ਪਲੱਸ ਇੰਟਰਟੇਨਮੈਂਟ
ਪਹਿਲੀ ਚਾਲ2012 – 2012

ਸ਼ਹਿਰਿਆਰ ਸ਼ਹਿਜ਼ਾਦੀ ਇੱਕ ਪਾਕਿਸਤਾਨੀ ਡਰਾਮਾ ਹੈ ਜੋ ਪਾਕਿਸਤਾਨ ਵਿੱਚ 2012 ਵਿੱਚ ਉਰਦੂ 1 ਅਤੇ ਏ ਪਲੱਸ ਇੰਟਰਟੇਨਮੈਂਟ ਚੈਨਲਾਂ ਉੱਪਰ ਪ੍ਰਸਾਰਿਤ ਹੋਇਆ।[1] ਇਸਦੇ ਨਿਰਦੇਸ਼ਕ ਸਯੱਦ ਅਹਿਮਦ ਕਾਮਰਾਨ ਸਨ ਅਤੇ ਇਹ ਜ਼ਫਰ ਇਮਰਾਨ ਨੇ ਲਿਖਿਆ ਸੀ। ਇਹ ਡਰਾਮਾ ਭਾਰਤ ਵਿੱਚ ਵੀ ਜ਼ਿੰਦਗੀ (ਟੀਵੀ ਚੈਨਲ) ਉੱਪਰ 25 ਮਈ 2015 ਤੋਂ ਨਵੇਂ ਸਿਰਲੇਖ ਪ੍ਰਸਾਰਿਤ ਕੀਤਾ ਗਿਆ। ਨਵਾਂ ਸਿਰਲੇਖ ਤੇਰੀ ਰਜ਼ਾ ਸੀ।

ਕਹਾਣੀ[ਸੋਧੋ]

ਇਹ ਇੱਕ ਵੇਸਵਾ ਸਰਵਤ ਦੀ ਕਹਾਣੀ ਹੈ ਜਿਸ ਨੂੰ ਉਸਦਾ ਹਰ ਇੱਕ ਨੇੜਲਾ ਸ਼ਖਸ ਧੋਖਾ ਦੇ ਦਿੰਦਾ ਹੈ। ਅੰਤ ਵਿੱਚ ਸਰਵਤ ਰੱਬ ਦੇ ਭਾਣੇ ਨੂੰ ਜਾਣਕੇ ਉਸ ਦੀ ਹੀ ਸੱਚੀ ਸ਼ਰਧਾਲੂ ਹੋ ਜਾਂਦੀ ਹੈ। ਪਾਪੀ ਆਪਣੀ ਸਜ਼ਾ ਪਾ ਲੈਂਦੇ ਹਨ ਅਤੇ ਸਰਵਤ ਰੱਬ ਨੂੰ।

ਕਾਸਟ[ਸੋਧੋ]

  1. ਸਬਾ ਕ਼ਮਰ (ਸਰਵਤ)
  2. ਇਮਰਾਨ ਅਸਲਮ
  3. ਫਰਾਹ ਸ਼ਾਹ
  4. ਨਾਯਰ ਇਜਾਜ਼
  5. ਸੋਨੀਆ ਹੁਸੈਨ (ਸਨਮ)
  6. ਵਸੀਮ ਅੱਬਾਸ

ਹਵਾਲੇ[ਸੋਧੋ]

  1. "Shehryar Shehzadi".