ਸਬਾ ਕ਼ਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਬਾ ਕ਼ਮਰ
صبا قمر
Saba Qamar
ਜਨਮਸਬਾ ਕ਼ਮਰ[1]
(1984-04-05) 5 ਅਪ੍ਰੈਲ 1984 (ਉਮਰ 36)[1]
ਕਰਾਚੀ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨ
ਪੇਸ਼ਾਮਾਡਲ, ਅਦਾਕਾਰਾ, ਟੀਵੀ ਹੋਸਟ
ਸਰਗਰਮੀ ਦੇ ਸਾਲ2004–ਹੁਣ ਤੱਕ

ਸਬਾ ਕ਼ਮਰ ਜ਼ਮਾਨ (ਉਰਦੂ: صبا قمرزمان‎), (ਜਨਮ: ਅਪਰੈਲ 5, 1984) ਇੱਕ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ।[2] ਪੀਟੀਵੀ ਦੇ ਇੱਕ ਡਰਾਮੇ ਜਿਨਾਹ ਕੇ ਨਾਮ ਵਿੱਚ ਇੱਕ ਨੇਤਾ ਦੀ ਭੂਮਿਕਾ ਨਾਲ ਈ ਚਰਚਾ ਦਾ ਵਿਸ਼ਾ ਬਣ ਗਈ ਸੀ[3] ਪਰ ਇਸਦੇ ਬਾਅਦ ਉਸਨੇ ਦਾਸਤਾਨ, ਪਾਨੀ ਜੈਸਾ ਪਿਆਰ ਅਤੇ ਮਾਤ ਅਤੇ ਡਾਈਜੈਸਟ ਰਾਈਟਰ ਰਾਹੀਂ ਪਾਕਿਸਤਾਨੀ ਡਰਾਮੇ ਵਿੱਚ ਆਪਣੀ ਜਗ੍ਹਾ ਬਣਾ ਲਈ।

ਟੈਲੀਵਿਜ਼ਨ[ਸੋਧੋ]

Dramas
ਸਾਲ ਨਾਂ ਪਾਤਰ ਭੂਮਿਕਾ
2006-2007 ਛਾਪ ਇਰਮ ਮੁੱਖ
2006-2007 ਬਿਨਤੇ ਆਦਮ ਸਨਮ ਮੁੱਖ
2007-2008 ਗਰੂਰ ਸਿੱਲਾ ਮੁੱਖ
2007-2008 ਖੁਦਾ ਗਵਾਹ ਇਕ਼ਰਾ ਮੁੱਖ
2007-2008 ਕਹੀਂ ਤੁਮ ਕਹੀਂ ਹਮ ਜੈਬ ਮੁੱਖ
2008-2008 ਚੁਭਨ ਜ਼ਾਰਾ ਮੁੱਖ
2008-2009 ਨਾ ਜਾਨੇ ਕਿਓਂ ਅਰੋਜ਼ ਮੁੱਖ
2008-2009 ਮੋਹੱਬਤ ਅਬ ਨਹੀਂ ਹੋਗੀ ਮਾਯਾ ਮੁੱਖ
2009-2009 ਜਿਨਾਹ ਕੇ ਨਾਮ ਇਰਮ ਮੁੱਖ
2009-2010 ਤੇਰੀ ਏਕ ਨਜਰ ਸਬਾ ਮੁੱਖ
2009-2009 ਮੋਹੱਬਤ ਯੂੰ ਭੀ ਨਹੀਂ ਹੋਤੀ ਗਜਲ ਮੁੱਖ
2010-2010 ਲਾਹੌਰ ਜੰਕਸ਼ਨ ਜ਼ਾਰਾ ਮੁੱਖ
2010-2011 ਵੋਹ ਸੁਬਹ ਕਬ ਆਏਗੀ ਫਿਜ਼ਾ ਮੁੱਖ
2010-2010 ਮਿਸ਼ਾਲ ਮਿਸ਼ਾਲ ਮੁੱਖ
2010-2011 ਆਂਖ ਸਲਾਮਤ ਅੰਧੇ ਲੋਕ ਮੁੱਖ
2010-2011 ਅਮਰ ਬੇਲ ਮੁੱਖ
2010-2011 ਤਿਨਕੇ ਮੁੱਖ
2010-2010 ਦਾਸਤਾਨ ਸੁਰੱਈਆ ਪਹਿਲੇ ਦਸ ਏਪਿਸੋਡ
2011-2011 ਤੇਰਾ ਪਿਆਰ ਨਹੀਂ ਭੂਲੇ ਜ਼ਾਤਾਸ਼ ਮੁੱਖ
2011-2012 ਖਲੀਦਾ ਕੀ ਵਾਲਿਦਾ ਖਲੀਦਾ ਮੁੱਖ
2011-2011 ਉੜਾਨ ਆਇਸ਼ਾ ਮੁੱਖ
2011-2012 ਮਾਤ ਸਨਮ ਮੁੱਖ
2011-2012 ਜੋ ਚਲੇ ਤੋਹ ਜਾਨ ਸੇ ਗੁਜਰ ਗਏ ਮੁੱਖ
2011-2012 ਥਕਨ ਸਬਾ ਮੁੱਖ
2012-2012 ਪਾਨੀ ਜੈਸਾ ਪਿਆਰ ਸਨਾ ਮੁੱਖ
2012-2012 ਮੈਂ ਚਾਂਦ ਸੀ ਇਰਸਾ ਮੁੱਖ
2012-2013 ਯਹਾਂ ਪਿਆਰ ਨਹੀਂ ਹੈ ਸਨਾ ਮੁੱਖ
2012-2012 ਸ਼ਹਿਰਿਆਰ ਸ਼ਹਿਜ਼ਾਦੀ ਸ਼ਹਿਜ਼ਾਦੀ ਮੁੱਖ
2012-2013 ਸ਼ਿਕਵਾ ਨਾ ਸ਼ਿਕਾਯਤ ਮੁੱਖ
2013-2013 ਨਾ ਕਹੋ ਤੁਮ ਮੇਰੇ ਨਹੀਂ ਤਾਨਿਆ ਮੁੱਖ
2013-2013 ਕਾਸ਼ ਐਸਾ ਹੋ ਸਨਾ ਮੁੱਖ
2013-2013 ਉੱਲੂ ਬਰਾਏ ਬਰੋਖਤ ਨਾਹੀ ਗੁਲ ਏ ਰਾਨਾ ਮੁੱਖ
2013-2014 ਸੰਨਾਟਾ ਸੁਰੱਈਆ ਮੁੱਖ
2013-2014 ਬੇ ਇਮਾਨ ਮੋਹੱਬਤ ਦਾਨਿਆ ਮੁੱਖ
2014-2014 ਬੰਟੀ ਆਈ ਲਵ ਯੂ ਮਿਸੇਜ਼ ਪਟੇਲ/ਦਾਨਿਆ ਮੁੱਖ
2014-1014 ਇਜ਼ਤੇਰਾਬ ਜ਼ਾਰਾ ਮੁੱਖ
2014-2015 ਨਾ ਕਤਰੋ ਪੰਖ ਮੇਰੇ ਨਾਮਿਆ ਮੁੱਖ
2014-2015 ਜਾਨਮ ਫਲਕ ਮੁੱਖ
2014-2015 ਡਾਇਜੈਸਟ ਰਾਈਟਰ ਫਰੀਦਾ/ਰਸ਼ਕ-ਏ-ਹਿਨਾ ਮੁੱਖ

ਹਵਾਲੇ[ਸੋਧੋ]

  1. 1.0 1.1 Khan, Aiza. "Sabar Qamar Scandal and Biography". Pakistanimodels.pk. Retrieved 7 September 2013. 
  2. "Saba Qamar Full Profile". Fashioninstep.com. Retrieved 2012-09-08. 
  3. "16th PTV Awards ceremony honours artists". Pakistan Today. 2011-07-24. Retrieved 2012-09-08.