ਸ਼ਾਂਤ ਦਸ਼ਮਲਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਰਿਮੇਯ ਸੰਖਿਆ ਦੇ ਅੰਸ਼ ਨੂੰ ਜਦੋ ਅਸੀਂ ਹਰ ਨਾਲ ਭਾਗ ਕਰਦੇ ਹਾਂ ਤਾਂ ਕੁਝ ਸੀਮਿਤ ਪਗਾਂ ਤੋਂ ਬਾਅਦ ਦਸ਼ਮਲਵ ਵਿਸਤਾਰ ਦਾ ਅੰਤ ਹੋ ਜਾਂਦਾ ਹੈ ਅਸੀਂ ਅਜਿਹੀਆਂ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਨੂੰ ਸ਼ਾਂਤ ਦਸ਼ਮਲਵ ਕਹਿੰਦੇ ਹਾਂ। ਉਦਾਹਰਣ ਲਈ:

1/2 = 0.5
1/20 = 0.05
1/5 = 0.2
1/50 = 0.02
1/4 = 0.25
1/40 = 0.025
1/25 = 0.04
1/8 = 0.125
1/125 = 0.008
1/10 = 0.1

ਸ਼ਾਂਤ ਦਸ਼ਮਲਵ ਨੂੰ ਦੇ ਰੂਪ[ਸੋਧੋ]

3.142678 ਇੱਕ ਪਰਿਮੇਯ ਸੰਖਿਆ ਹੈ ਇਸ ਲਈ ਇਸ ਨੂੰ ਦੇ ਰੂਪ ਵਿੱਚ ਦਰਸਾਉ ਦਸ਼ਮਲਵ ਤੋਂ ਬਾਅਦ ਜਿਨੇ ਅੰਕ ਹਨ ਉਨੇ ਹੀ ਦਸ ਦੇ ਗੁਣਜ ਨਾਲ ਭਾਗ ਕਰਨ ਨਾਲ ਪ੍ਰਾਪਤ ਜੋ ਰਕਮ ਆਉਂਦੀ ਹੈ ਉਹ ਪਰਿਮੇਯ ਸੰਖਿਆ ਹੁੰਦੀ ਹੈ। ਜਿਵੇ 3.142678 = ਅਤੇ 0.5 = ਜਾਂ

ਹਵਾਲੇ[ਸੋਧੋ]