ਸਮੱਗਰੀ 'ਤੇ ਜਾਓ

ਸ਼ਾਈਲਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Shylock After the Trial by John Gilbert (late 19th century)

ਸ਼ਾਈਲਾਕ ਵਿਲੀਅਮ ਸ਼ੇਕਸਪੀਅਰ ਦੇ ਲਿਖੇ ਅੰਗਰੇਜ਼ੀ ਨਾਟਕ ਵੀਨਸ ਦਾ ਸੌਦਾਗਰ (ਮੂਲ ਅੰਗਰੇਜ਼ੀ:The Merchant of Venice ਦ ਮਰਚੈਂਪਟ ਆਫ਼ ਵੇਨਿਸ) ਦਾ ਇੱਕ ਪਾਤਰ ਹੈ। ਵੇਨਿਸ ਦਾ ਇੱਕ ਧਨਵਾਨ ਯਹੂਦੀ, ਸੂਦਖੋਰ ਨਾਟਕ ਦਾ ਮੁੱਖ ਮੁਖ਼ਾਲਿਫ਼ ਹੈ। ਉਸ ਦੀ ਹਾਰ ਅਤੇ ਈਸਾਈ ਧਰਮ ਵਿੱਚ ਜਬਰੀ ਪ੍ਰਵੇਸ਼ ਨਾਟਕ ਦੀ ਸਿਖਰ ਹੈ।