ਸ਼ਾਜ਼ੀਆ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

  ਸ਼ਾਜ਼ੀਆ ਖ਼ਾਨ ਇੱਕ ਭਾਰਤੀ ਸ਼ੈੱਫ ਹੈ। ਉਸ ਨੇ ਮਾਸਟਰ ਸ਼ੈੱਫ ਇੰਡੀਆ (ਸੀਜ਼ਨ 2) ਵਿੱਚ ਹਿੱਸਾ ਲਿਆ ਜੋ ਇੱਕ ਕੁਕਰੀ ਸ਼ੋਅ ਜੋ ਭਾਰਤ ਵਿੱਚ ਸਟਾਰ ਪਲੱਸ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।[1] ਉਹ ਮਾਸਟਰ ਸ਼ੈੱਫ ਇੰਡੀਆ ਸੀਜ਼ਨ 2 ਦੀ ਪਹਿਲੀ ਰਨਰ-ਅੱਪ ਬਣੀ[2][3][4][5][6]

ਉਹ ਦਿੱਲੀ ਪਬਲਿਕ ਸਕੂਲ ਬੰਗਲੌਰ ਉੱਤਰੀ ਅਤੇ ਮੈਸੂਰ ਵਿਖੇ ਪ੍ਰਬੰਧਕੀ ਬੋਰਡ ਦੀ ਮੈਂਬਰ ਹੈ। ਉਹ ਬੰਗਲੌਰ ਵਿੱਚ ਕਈ ਵਿਦਿਅਕ ਸੰਸਥਾਵਾਂ ਚਲਾਉਂਦੇ ਹਨ ਅਤੇ ਸ਼ਾਜ਼ੀਆ ਆਪਣੇ ਆਪ ਨੂੰ ਸਿੱਖਿਆ ਦੇ ਕਾਰੋਬਾਰ ਵਿੱਚ ਸ਼ਾਮਲ ਕਰਦੀ ਹੈ।[7][8] ਉਹ ਸਾਬਕਾ ਕੇਂਦਰੀ ਮੰਤਰੀ ਕੇ ਰਹਿਮਾਨ ਖਾਨ ਦੀ ਨੂੰਹ ਹੈ।[9]

ਉਸ ਨੇ ਦੁਨੀਆ ਭਰ ਵਿੱਚ ਕੁੱਕਰੀ ਸ਼ੋਅ ਕਰਵਾਏ ਹਨ, ਇੱਕ ਟੈਲੀਵਿਜ਼ਨ ਹੋਸਟ, ਕੁੱਕਬੁੱਕ ਲੇਖਕ "ਮੇਨੂ ਵਿੱਚ ਕੀ ਹੈ, ਦ ਕੁਕਿੰਗ ਸਟੂਡੀਓ, ਦ ਸਟੂਡੀਓ ਕੈਫੇ,[4] ਗੋਆ ਅਤੇ ਚੇਨਈ ਦੀ ਸੰਸਥਾਪਕ ਹੈ।[2]

ਲੇਖ[ਸੋਧੋ]

  • ਸ਼ੈੱਫ ਸ਼ਾਜ਼ੀਆ 'ਤੇ ਲੇਖ- [10]
  • ਸ਼ੈੱਫ ਸ਼ਾਜ਼ੀਆ ਖ਼ਾਨ ਮਹਿਮਾ ਨਾਲ ਮੁਸਕਰਾਉਂਦੀ ਹੋਈ- [11]
  • ਵਰਲੀਫੂਡ ਫੈਸਟੀਵਲ ਵਿੱਚ ਸ਼ੈੱਫ ਸ਼ਾਜ਼ੀਆ- [12]
  • ਡੇਕਨ ਹੇਰਾਲਡ ਵਿੱਚ ਲੇਖ [13]
  • ਨਵਵਿੰਡ ਟਾਈਮ ਵਿੱਚ ਲੇਖ [14]
  • ਆਰਟੀਕਲ [15]

ਹਵਾਲੇ[ਸੋਧੋ]

  1. "Master Chef Shazia". starplus.startv.in. Archived from the original on 2011-11-08. Retrieved 2012-03-28. {{cite web}}: Unknown parameter |dead-url= ignored (|url-status= suggested) (help)
  2. 2.0 2.1 "Master Chef Shazia". www.thehindu.com. Retrieved 2012-03-28.
  3. "Master Chef Shazia". chefshazia.com. Retrieved 2012-03-28.
  4. 4.0 4.1 "Master Chef Shazia". www.vijaykarnatakaepaper.com. Retrieved 2012-03-28.
  5. "Master Chef Shazia". www.metromasti.com. Retrieved 2012-03-28.
  6. "Master Chef Shazia". www.metromasti.com. Retrieved 2012-03-28.
  7. "DPS Member". The Hindu. 2008-02-12. Archived from the original on 2008-02-18. Retrieved 2012-03-28.
  8. "DPS Member". www.hindu.com. Retrieved 2012-03-28.
  9. "Bees, birds, and bananas".
  10. "Master Chef Shazia". www.sahilonline.org. Retrieved 2012-03-28.[permanent dead link]
  11. "Master Chef Shazia". amey6606.blogspot.co.at. Retrieved 2012-03-28.
  12. "Master Chef Shazia". www.varlifoodfestival.com. Archived from the original on 2012-03-15. Retrieved 2012-03-28. {{cite web}}: Unknown parameter |dead-url= ignored (|url-status= suggested) (help)
  13. "Master Chef Shazia". www.deccanherald.com. 2012-03-06. Retrieved 2012-03-28.
  14. "Master Chef Shazia". www.navhindtimes.in. Archived from the original on 2012-10-15. Retrieved 2012-03-28. {{cite web}}: Unknown parameter |dead-url= ignored (|url-status= suggested) (help)
  15. "Master Chef Shazia". notjustanothercookeryblog.blogspot.co.at. Retrieved 2012-03-28.