ਸਮੱਗਰੀ 'ਤੇ ਜਾਓ

ਸ਼ਾਜਾਪੁਰ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

'ਸ਼ਾਜਾਪੁਰ ਰੇਲਵੇ ਸਟੇਸ਼ਨ ਭਾਰਤ ਦੇ ਰਾਜ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਵਿਚ ਇੰਦੌਰ-ਗਵਾਲੀਅਰ ਲਾਈਨ 'ਤੇ ਸਥਿਤ ਇਕ ਰੇਲਵੇ ਸਟੇਸ਼ਨ ਹੈ। ਇਸਦਾ ਸਟੇਸ਼ਨ ਕੋਡ: SFY ਹੈ। ਇਹ ਸ਼ਾਜਾਪੁਰ ਸ਼ਹਿਰ ਵਿੱਚ ਸੇਵਾ ਪ੍ਰਦਾਨ ਕਰਦਾ ਹੈ। ਸਟੇਸ਼ਨ ਵਿੱਚ 2 ਪਲੇਟਫਾਰਮ ਹਨ,। ਇਹ ਸਟੇਸ਼ਨ ਵਿਚ ਪਾਣੀ ਅਤੇ ਸਫਾਈ ਸਮੇਤ ਕਈ ਸਹੂਲਤਾਂ ਉਪਲਬਧ ਹਨ। ਇਹ ਸਟੇਸ਼ਨ ਜ਼ੋਨ: WCR ਪੱਛਮੀ ਕੇਂਦਰੀ ਡਵੀਜ਼ਨ: ਭੋਪਾਲ ਦੇ ਅੰਦਰ ਆਉਂਦਾ ਹੈ। ਇਥੇ 30 ਰੇਲਾਂ ਰੁਕਦੀਆਂ ਹਨ।

ਹਵਾਲੇ

[ਸੋਧੋ]
  1. https://indiarailinfo.com/arrivals/shajapur-sfy/1208