ਸ਼ਾਮ ਚੌਰਾਸੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਮ ਚੌਰਾਸੀ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਹੁਸ਼ਿਆਰਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1967

ਸ਼ਾਮ ਚੌਰਾਸੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 42 ਹੈ ਇਹ ਹਲਕਾ ਨਵੇਂ ਯੋਜਨਾਬੰਦੀ ਤਹਿਤ ਹੋਂਦ ਵਿੱਚ ਆਇਆ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਹੈ।[1]

ਵਿਧਾਇਕ ਸੂਚੀ[ਸੋਧੋ]

ਸਾਲ ਨੰਬਰ ਮੈਂਬਰ ਪਾਰਟੀ
2012 42 ਮੋਹਿੰਦਰ ਕੌਰ ਜੋਸ਼ ਸ਼੍ਰੋਮਣੀ ਅਕਾਲੀ ਦਲ
2007 47 ਮੋਹਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ
2002 48 ਰਾਮ ਲੁਭਾਇਆ ਭਾਰਤੀ ਰਾਸ਼ਟਰੀ ਕਾਂਗਰਸ
1998 ਉਪ-ਚੋਣ ਮੋਹਿੰਦਰ ਕੌਰ ਏਜੀਪੀ
1997 48 ਅਰਜਨ ਸਿੰਘ ਜੋਸ਼ ਸ਼੍ਰੋਮਣੀ ਅਕਾਲੀ ਦਲ
1992 48 ਗੁਰਪਾਲ ਚੰਦ ਬਹੁਜਨ ਸਮਾਜ ਪਾਰਟੀ
1985 48 ਹਰੀ ਮਿੱਤਰ ਭਾਰਤੀ ਰਾਸ਼ਟਰੀ ਕਾਂਗਰਸ
1980 48 ਹਰੀ ਮਿੱਤਰ ਹੰਸ ਭਾਰਤੀ ਰਾਸ਼ਟਰੀ ਕਾਂਗਰਸ
1977 48 ਦੇਵ ਰਾਜ ਨਸਰਾਲਾ ਸੀਪੀਅਐੱਮ
1972 43 ਗੁਰਾਂ ਦਾਸ ਭਾਰਤੀ ਰਾਸ਼ਟਰੀ ਕਾਂਗਰਸ
1969 43 ਗੁਰਾਂ ਦਾਸ ਭਾਰਤੀ ਰਾਸ਼ਟਰੀ ਕਾਂਗਰਸ
1967 43 ਗ. ਦਾਸ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ[ਸੋਧੋ]

ਸਾਲ ਨੰਬਰ ਮੈਂਬਰ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਪਾਰਟੀ ਵੋਟਾਂ
2012 42 ਮੋਹਿੰਦਰ ਕੌਰ ਜੋਸ਼ ਸ਼੍ਰੋਮਣੀ ਅਕਾਲੀ ਦਲ 43360 ਚੌਧਰੀ ਰਾਮ ਲੁਭਾਇਆ ਭਾਰਤੀ ਰਾਸ਼ਟਰੀ ਕਾਂਗਰਸ 38054
2007 47 ਮੋਹਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ 37739 ਚੌਧਰੀ ਰਾਮ ਲੁਭਾਇਆ ਭਾਰਤੀ ਰਾਸ਼ਟਰੀ ਕਾਂਗਰਸ 34922
2002 48 ਰਾਮ ਲੁਭਾਇਆ ਭਾਰਤੀ ਰਾਸ਼ਟਰੀ ਕਾਂਗਰਸ 24446 ਮੋਹਿੰਦਰ ਕੌਰ ਜੋਸ਼ ਆਜ਼ਾਦ 22965
1998 ਉਪ-ਚੋਣ ਮੋਹਿੰਦਰ ਕੌਰ ਏਜੀਪੀ 31758 ਸੰਤੋਸ਼ ਚੌਧਰੀ ਭਾਰਤੀ ਰਾਸ਼ਟਰੀ ਕਾਂਗਰਸ 22396
1997 48 ਅਰਜਨ ਸਿੰਘ ਜੋਸ਼ ਸ਼੍ਰੋਮਣੀ ਅਕਾਲੀ ਦਲ 32738 ਗੁਰਪਾਲ ਚੰਦ ਬਹੁਜਨ ਸਮਾਜ ਪਾਰਟੀ 19243
1992 48 ਗੁਰਪਾਲ ਚੰਦ ਬਹੁਜਨ ਸਮਾਜ ਪਾਰਟੀ 13168 ਹਰੀ ਮਿੱਤਰ ਭਾਰਤੀ ਰਾਸ਼ਟਰੀ ਕਾਂਗਰਸ 9449
1985 48 ਹਰੀ ਮਿੱਤਰ ਭਾਰਤੀ ਰਾਸ਼ਟਰੀ ਕਾਂਗਰਸ 23946 ਬਲਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ 22483
1980 48 ਹਰੀ ਮਿੱਤਰ ਹੰਸ ਭਾਰਤੀ ਰਾਸ਼ਟਰੀ ਕਾਂਗਰਸ 19873 ਦੇਵ ਰਾਜ ਸੀਪੀਅਐੱਮ 18170
1977 48 ਦੇਵ ਰਾਜ ਨਸਰਾਲਾ ਸੀਪੀਅਐੱਮ 23033 ਭਗਤ ਗੁਰਾਂ ਦਾਸ ਭਾਰਤੀ ਰਾਸ਼ਟਰੀ ਕਾਂਗਰਸ 16888
1972 43 ਗੁਰਾਂ ਦਾਸ ਭਾਰਤੀ ਰਾਸ਼ਟਰੀ ਕਾਂਗਰਸ 22018 ਦੇਵਰਾਜ ਸੀਪੀਅਐੱਮ 16815
1969 43 ਗੁਰਾਂ ਦਾਸ ਭਾਰਤੀ ਰਾਸ਼ਟਰੀ ਕਾਂਗਰਸ 13619 ਲਾਲ ਜੀ ਰਾਮ ਜਨ ਸੰਘ 10401
1967 43 ਗ. ਦਾਸ ਭਾਰਤੀ ਰਾਸ਼ਟਰੀ ਕਾਂਗਰਸ 14656 ਦੇਵਰਾਜ ਸੀਪੀਅਐੱਮ 11241

ਇਹ ਵੀ ਦੇਖੋ[ਸੋਧੋ]

ਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)