ਸਮੱਗਰੀ 'ਤੇ ਜਾਓ

ਸ਼ਾਰਜਾ (ਸ਼ਹਿਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਰਜਾ

ਸ਼ਾਰਜਾ (Arabic: الشارقة) (ਅਸ਼-ਸ਼ਾਰੀਕਾਹ) (ਉਰਦੂ:شارجہ) ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੁਬਈ-ਸ਼ਾਰਜਾ-ਅਜਮਨ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ। ਇਹ ਅਰਬੀ ਪਰਾਇਦੀਪ ਉੱਤੇ ਫ਼ਾਰਸੀ ਖਾੜੀ ਦੇ ਉੱਤਰੀ ਤਟ ਉੱਤੇ ਸਥਿਤ ਹੈ।