ਅਰਬੀ ਪਰਾਇਦੀਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਹ ਵੀਡੀਓ ਪੱਛਮੀ ਯੂਰਪ ਤੋਂ ਅਰਬੀ ਪਰਾਇਦੀਪ ਵੱਲ ਜਾਂਦੇ ਹੋਏ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉਤਲੇ ਐਕਸਪੀਡੀਸ਼ਨ 29 ਦੇ ਅਮਲੇ ਵੱਲੋਂ ਬਣਾਈ ਗਈ ਸੀ।
1720 ਵਿੱਚ ਜਰਮਨ ਪ੍ਰਕਾਸ਼ਕ ਕ੍ਰਿਸਟੋਫ਼ ਵਾਈਗਲ ਵੱਲੋਂ ਬਣਾਇਆ ਗਿਆ ਅਰਬੀ ਪਰਾਇਦੀਪ ਦਾ ਨਕਸ਼ਾ

'ਅਰਬੀ ਪਰਾਇਦੀਪ (ਅਰਬੀ: شبه الجزيرة العربية ਸ਼ਿਭ ਅਲ-ਜਜ਼ੀਰਾਹ ਅਲ-ʻਅਰਬੀਆਹ ਜਾਂ جزيرة العرب ਜਜ਼ੀਰਾਤ ਅਲ-ਅਰਬ ਵੀ) ਇੱਕ ਭੋਂ-ਪਿੰਡ ਹੈ ਜੋ ਅਫਰੀਕਾ ਦੇ ਉੱਤਰ-ਪੂਰਬ ਵੱਲ ਸਥਿਤ ਹੈ। ਇਸਨੂੰ ਅਰਬੀਆ[1] ਜਾਂ ਅਰਬੀ ਉਪਮਹਾਂਦੀਪ ਵੀ ਕਿਹਾ ਜਾਂਦਾ ਹੈ।[2] ਇਹ ਦੁਨੀਆ ਦਾ ਸਭ ਤੋਂ ਵੱਡਾ ਪਰਾਇਦੀਪ ਹੈ ਜਿਹਦਾ ਖੇਤਰਫਲ 3,237,500 ਵਰਗ ਕਿਲੋਮੀਟਰ ਹੈ।[3] ਇਹ ਏਸ਼ੀਆਈ ਮਹਾਂਦੀਪ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਤੇਲ ਅਤੇ ਕੁਦਰਤੀ ਗੈਸ ਦੇ ਵਿਸ਼ਾਲ ਜਖੀਰਿਆਂ ਕਰ ਕੇ ਮੱਧ ਪੂਰਬ ਅਤੇ ਅਰਬ ਜਗਤ ਦੇ ਭੂਗੋਲਕ ਅਤੇ ਸਿਆਸੀ ਮਸਲਿਆਂ ਵਿੱਚ ਅਹਿਮ ਰੋਲ ਅਦਾ ਕਰਦਾ ਹੈ।

ਹਵਾਲੇ[ਸੋਧੋ]