ਸ਼ਾਰਲੀ ਐਬਦੋ
Jump to navigation
Jump to search
250px Logo of the weekly Charlie Hebdo | |
ਕਿਸਮ |
Weekly satirical news magazine |
---|---|
ਫ਼ਾਰਮੈਟ | ਰਸਾਲਾ |
ਸੰਪਾਦਕ | Charb |
ਸਥਾਪਨਾ | 1970,[1] 1992 |
ਸਿਆਸੀ ਇਲਹਾਕ | Left-wing |
ਮੁੱਖ ਦਫ਼ਤਰ | ਪੈਰਿਸ, ਫ਼ਰਾਂਸ |
ਸਰਕੁਲੇਸ਼ਨ | 45,000 |
ਕੌਮਾਂਤਰੀ ਮਿਆਰੀ ਲੜੀ ਨੰਬਰ | 1240-0068 |
ਦਫ਼ਤਰੀ ਵੈੱਬਸਾਈਟ | charliehebdo.fr |
ਸ਼ਾਰਲੀ ਐਬਦੋ (ਫ਼ਰਾਂਸੀਸੀ ਉਚਾਰਨ: [ʃaʁli ɛbdo]; ਫ਼ਰਾਂਸੀਸੀ for Charlie Weekly) ਫ਼ਰਾਂਸ ਦਾ ਇੱਕ ਹਫ਼ਤਾਵਾਰੀ ਵਿਅੰਗ ਰਸਾਲਾ ਹੈ ਜੋ ਵੱਖ-ਵੱਖ ਤਰ੍ਹਾਂ ਦੇ ਕਾਰਟੂਨ ਛਾਪਦਾ ਹੈ ਅਤੇ ਧਰਮਾਂ ਦੀ ਆਲੋਚਨਾ ਵੱਲ ਰੁਚਿਤ ਹੈ।[2] ਇਹ ਰਸਾਲਾ ਦੋ ਵਾਰ ਅੱਤਵਾਦੀ ਹਮਲਿਆਂ ਦਾ ਸ਼ਿਕਾਰ ਵੀ ਹੋ ਚੁੱਕਾ ਹੈ ਜਿਹਨਾਂ ਵਿਚੋ ਪਹਿਲਾ ਹਮਲਾ 2011 ਅਤੇ ਦੂਜਾ ਹਮਲਾ 2015 ਦੇ ਸ਼ੁਰੂ ਵਿੱਚ ਹੋਇਆ| ਦੂਜੇ ਹਮਲੇ ਦਾ ਕਾਰਨ ਰਸਾਲੇ ਦੁਆਰਾ ਛਾਪੇ ਗਏ ਪੈਗੰਬਰ ਮੁਹੰਮਦ ਦੇ ਵਿਵਾਦਗ੍ਰਸਤ ਕਾਰਟੂਨ ਸਨ।
ਹਵਾਲੇ[ਸੋਧੋ]
- ↑ McNab, James P. (2006). "Bloc-notes Culturel: l'année 2005". The French Review. 80 (1): 16–29. JSTOR 25480584.
Georges Bernier, le vrai nom du 'professeur Choron', 75 ans. Cofondateur et directeur de la revue satirique Hara Kiri, qui a change de titre (pour contourner une interdiction de paraitre!) pour devenir Charlie Hebdo en 1970.
Quote on p. 26. - ↑ Charb. "Non, "Charlie Hebdo" n'est pas raciste !". Le Monde. Retrieved 4 March 2014.