ਸ਼ਾਲਿਨੀ ਚੰਦ੍ਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਲਿਨੀ ਚੰਦ੍ਰਨ
ਹੋਰ ਨਾਮਮੈਥਲੀ ਕੌਲ
ਤਾਨੀਆ

ਸ਼ਾਲਿਨੀ ਚੰਦਨ ਇੱਕ ਭਾਰਤੀ ਅਭਿਨੇਤਰੀ ਹੈ ਜੋ ਕਹਾਣੀ ਘਰ ਘਰ ਕੀ ਵਿੱਚ ਮੈਥਲੀ ਦੀ ਭੂਮਿਕਾ ਲਈ ਸਭ ਤੋਂ ਮਸ਼ਹੂਰ ਹੈ। ਉਸ ਨੇ ਹਮਾਰੀ ਬੇਟੀਓ ਕਾ ਵਿਵਾਹ ਵਿੱਚ ਤਾਨੀਆ ਵਜੋਂ ਵੀ ਭੂਮਿਕਾ ਨਿਭਾਈ। ਉਸਨੇ ਕਭੀ ਕਭੀ ਪਿਆਰ ਕਭੀ ਕਭੀ ਯਾਰ ਵਿੱਚ ਵੀ ਨਜਰ ਆਈ। ਉਸਦੀ ਪਿੱਠਭੂਮੀ ਤਾਮਿਲ ਤੋਂ ਹੈ। ਉਹ ਹਿੰਦੀ ਅਤੇ ਅੰਗਰੇਜ਼ੀ ਬੋਲ ਸਕਦੀ ਹੈ ਅਤੇ ਕੁਝ ਤਾਮਿਲ ਵਿੱਚ ਅਦਾਕਾਰੀ ਦੇ ਇਲਾਵਾ ਮਾਡਲਿੰਗ ਅਤੇ ਵਿਗਿਆਪਨ ਵੀ ਕੀਤੇ ਹਨ।

ਟੈਲੀਵਿਜ਼ਨ ਦਾ ਕੰਮ[ਸੋਧੋ]

ਫਿਲਮਾਂ[ਸੋਧੋ]

ਹਵਾਲੇ[ਸੋਧੋ]