ਬਦਮਾਸ਼ ਕੰਪਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਦਮਾਸ਼ ਕੰਪਨੀ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਪਰਮੀਤ ਸੇਠੀ
ਸਕਰੀਨਪਲੇਅਪਰਮੀਤ ਸੇਠੀ
ਕਹਾਣੀਕਾਰਪਰਮੀਤ ਸੇਠੀ
ਨਿਰਮਾਤਾਅਦਿੱਤਿਆ ਚੋਪੜਾ
ਸਿਤਾਰੇਸ਼ਾਹਿਦ ਕਪੂਰ
ਅਨੁਸ਼ਕਾ ਸ਼ਰਮਾ
ਮੇਆਂਗ ਚੈਂਗ
ਵੀਰ ਦਾਸ
ਸਿਨੇਮਾਕਾਰਸੰਜੇ ਕਪੂਰ
ਸੰਪਾਦਕਰਿਤੇਸ਼ ਸੋਨੀ
ਸੰਗੀਤਕਾਰਗੀਤ:
ਪ੍ਰੀਤਮ
ਪਿੱਠਵਰਤੀ:
ਜੂਲੀਅਸ ਪੈਕੀਅਮ
ਪ੍ਰੋਡਕਸ਼ਨ
ਕੰਪਨੀ
ਯਸ਼ ਰਾਜ ਫ਼ਿਲਮਸ
ਡਿਸਟ੍ਰੀਬਿਊਟਰਯਸ਼ ਰਾਜ ਫ਼ਿਲਮਸ
ਰਿਲੀਜ਼ ਮਿਤੀ
  • 21 ਮਈ 2010 (2010-05-21)
ਮਿਆਦ
130 ਮਿੰਟ
ਦੇਸ਼ਭਾਰਤੀ
ਭਾਸ਼ਾਹਿੰਦੀ
ਬਜ਼ਟ350 million (US$4.4 million)
ਬਾਕਸ ਆਫ਼ਿਸ130 million (US$1.6 million)[1]

ਬਦਮਾਸ਼ ਕੰਪਨੀ 2010 ਦੀ ਇੱਕ ਭਾਰਤੀ ਹਿੰਦੀ ਫ਼ਿਲਮ ਹੈ। ਇਹ ਇੱਕ ਹਾਸਰਸ ਫ਼ਿਲਮ ਹੈ ਅਤੇ ਇਸਦਾ ਨਿਰਦੇਸ਼ਕ ਪਰਮੀਤ ਸੇਠੀ ਹੈ। ਫ਼ਿਲਮ ਦਾ ਨਿਰਮਾਤਾ ਅਦਿੱਤਿਆ ਚੋਪੜਾ ਹੈ। ਇਹ ਫ਼ਿਲਮ 7 ਮਈ 2010 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।

ਹਵਾਲੇ[ਸੋਧੋ]

  1. "Badmaash Company Weekwise Boxoffice Report". Bollywoodtrade.com. Retrieved 30 June 2010.

ਬਾਹਰੀ ਕੜੀਆਂ[ਸੋਧੋ]