ਸ਼ਾਹਰਾਜ਼ਾਦ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਾਹਰਾਜ਼ਾਦ ਅਲੀ (ਜਨਮ 27 ਅਪ੍ਰੈਲ, 1954) ਦਾ ਜਨਮ ਅਟਲਾਂਟਾ, ਜਾਰਜੀਆ, ਅਮਰੀਕਾ ਵਿੱਚ ਹੋਇਆ ਅਤੇ ਉਹ ਸਿਨਸਿਨਾਟੀ, ਓਹੀਓ ਵਿੱਚ ਵੱਡੀ ਹੋਈ। ਉਹ ਇੱਕ ਲੇਖਿਕਾ ਹੈ ਜਿਸ ਨੇ ਕੁਝ ਕਿਤਾਬਾਂ ਰਚੀਆਂ ਜਿਨ੍ਹਾਂ ਵਿੱਚ 'ਦ ਬਲੈਕਮੈਨ'ਸ ਗਾਈਡ ਟੂ ਅੰਡਰਸਟੈਂਡ ਦ ਬਲੈਕਵੁਮੈਨ' ਵੀ ਸ਼ਾਮਿਲ ਹੈ।[1][2][3] ਇਹ ਕਿਤਾਬ ਵਿਵਾਦਪੂਰਨ ਸੀ[4] ਜੋ 1989 ਵਿੱਚ ਪ੍ਰਕਾਸ਼ਿਤ ਹੋਈ।

ਕਿਤਾਬ ਸਮੀਖਿਆ[ਸੋਧੋ]

ਲਾਸ ਐਂਜਲਸ ਟਾਈਮਜ਼, ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਨਿਊਜ਼ਡੇਅ ਅਤੇ ਨਿਊਜ਼ਵੀਕ ਵਿੱਚ ਕਿਤਾਬ ਬਾਰੇ ਕਹਾਣੀਆਂ ਦੇਖੀਆਂ ਗਈਆਂ। ਅਲੀ ਨੇ ਟੋਨੀ ਬਰਾਊਨ ਦੇ ਜਰਨਲ, ਸੈਲੀ ਜੈਸੀ ਰਾਫੇਲ ਸ਼ੋਅ, ਫਿਲ ਡੋਨਹਾਊ ਸ਼ੋਅ ਅਤੇ ਗੇਰਾਲਡੋ ਟੀਵੀ ਪ੍ਰੋਗਰਾਮ 'ਤੇ ਦੇਖਿਆ ਗਿਆ- ਅਤੇ ਇਨਿੰਗ ਲਿਵਿੰਗ ਕਲਰ 'ਤੇ ਮਖੌਲ ਉਡਾਇਆ ਗਿਆ। ਰਿਪੋਰਟ ਅਨੁਸਾਰ ਕਿਤਾਬ ਨੇ ਬਲੈਕ ਬੁੱਕਸਟੋਰ ਨੂੰ ਨਵਾਂ ਕਾਰੋਬਾਰ ਦਿੱਤਾ, ਜਦਕਿ ਹੋਰ ਬਲੈਕ ਬੁੱਕਸਟੋਰਾਂ ਨੇ ਇਸ ਉੱਪਰ ਪਾਬੰਦੀ ਲਗਾ ਦਿੱਤੀ। ਇਸ ਨੇ ਲੇਖਾਂ ਦੀ ਇੱਕ ਕਿਤਾਬ (ਜਿਸ ਨੂੰ 'ਕਨਫਿਉਜ਼ਨ ਬਾਇ ਐਨੀ ਅਦਰ ਨੇਮ' ਕਿਹਾ ਜਾਂਦਾ ਹੈ) ਵੀ ਉਜਾਗਰ ਕੀਤੀ, ਜਿਸ ਨੇ ਦ ਮੈਨ'ਜ਼ ਗਾਈਡ ਦੇ ਨਕਾਰਾਤਮਕ ਪ੍ਰਭਾਵਾਂ ਦਾ ਪਤਾ ਲਗਾਇਆ।[5]

ਮਹਿਮਾਨ ਟਿੱਪਣੀਕਾਰ[ਸੋਧੋ]

ਅਗਸਤ 2013 ਵਿੱਚ, ਐਚ.ਐਲ.ਐਨ. ਪ੍ਰੋਗਰਾਮ ਡਾ. ਡਰਿਊ ਆਨ ਕਾਲ ਤੇ ਇੱਕ ਮਹਿਮਾਨ ਟਿੱਪਣੀਕਾਰ ਵਜੋਂ ਮੀਡੀਆ ਵਿੱਚ ਮੁੜ ਆਈ। ਉਸ ਨੇ ਵਾਇਟ ਸੁਪਰਮੈਸਿਸਟ ਕ੍ਰੈਗ ਕੋਬ ਦੇ ਨਾਲ ਟ੍ਰਿਸ਼ਾ ਗੋਦਾਰਡ ਸ਼ੋਅ 'ਤੇ ਇੰਟਰਵਿਊ ਕੀਤੀ ਸੀ, ਉਹ ਕੋਬ ਦੇ ਨਾਲ ਸਹਿਮਤ ਸੀ ਕਿ ਕਾਲੀ ਅਤੇ ਗੋਰੀ ਨਸਲਾਂ ਨੂੰ ਵੱਖ ਕਰ ਦੇਣਾ ਚਾਹੀਦਾ ਹੈ। 

ਜ਼ਿੰਦਗੀ[ਸੋਧੋ]

ਅਲੀ 12 ਬੱਚਿਆਂ ਦੀ ਮਾਂ ਹੈ, ਜਿਨ੍ਹਾਂ ਵਿਚੋਂ ਉਸ ਨੇ ਨੌ ਬੱਚਿਆਂ ਨੂੰ ਗੋਦ ਲਿਆ।[6]

ਚੁਣਵੀ ਪੁਸਤਕ-ਸੂਚੀ[ਸੋਧੋ]

  • How Not to Eat Pork (Or Life without the Pig), 1985 (ISBN 09334050060933405006)
  • The Blackman's Guide to Understanding the Blackwoman, 1989 (ISBN 09334050140933405014)
  • The Blackwoman's Guide to Understanding the Blackman, 1992 (ISBN 09334050300933405030)
  • Are You Still a Slave? 1994 (ISBN 09334050490933405049)
  • Day by Day, 1996 (ISBN 09334050570933405057)
  • How to Tell If Your Man Is Gay or Bisexual, 2003, (ISBN 978-0933405103978-0933405103)

ਉਸ ਦੀਆਂ ਕੁਝ ਕਿਤਾਬਾਂ ਇਸ ਪ੍ਰਕਾਰ ਹੈ।

  • Urban Survival for the Year 2000
  • How to Prepare for the Y2K Computer Problem in the 'Hood

ਹਵਾਲੇ[ਸੋਧੋ]

  1. Williams, Lena (October 2, 1990). "Black Woman's Book Starts a Predictable Storm". New York Times. Retrieved March 17, 2010.
  2. Millner, Denene (July 16, 1996). "Waiting to Experience Marriage Books Challenge Black Women to Stop Tarrying & Start Marrying". New York Daily News. Archived from the original on 2011-08-15. Retrieved dead link. {{cite web}}: Check date values in: |access-date= (help); Unknown parameter |dead-url= ignored (|url-status= suggested) (help)Check date values in: |access-date= (help)[ਮੁਰਦਾ ਕੜੀ]
  3. Smith, Elmer (October 28, 1991). "Marriage of Civil Rights, Women's movement is sore point". The Pittsburgh Press. Retrieved March 17, 2010.
  4. Simmons, Sheila. "The Return of Shahrazad Ali". 1 September 2013. Liberty City Press. Retrieved November 25, 2013.
  5. Page, Clarence (November 2, 1990). "Black writer's trashy book is target of black humor". Toledo Blade. Retrieved March 17, 2010.
  6. Fitten, Ronald K. (December 3, 1990). "Shahrazad Ali Points Finger at Black Women—Controversial Author to Speak at Paramount Theater Tonight". Seattle Times. Retrieved November 25, 2013.